ਸੰਨੀ ਲਿਓਨ ਨੇ ਵਧਾਇਆ ਪਾਰਾ, ਬਲੈਕ ਥਾਈ ਹਾਰਡ-ਸਲਿਟ ਗਾਊਨ ''ਚ ਦਿੱਤੇ ਪੋਜ਼
Tuesday, Jan 07, 2025 - 01:22 PM (IST)
ਮੁੰਬਈ (ਬਿਊਰੋ) - ਸੰਨੀ ਲਿਓਨ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ ’ਤੇ ਪੋਸਟ ਕੀਤੀਆਂ ਹਨ। ਉਸ ਨੇ ਬਲੈਕ ਥਾਈ ਹਾਰਡ-ਸਲਿਟ ਗਾਊਨ ਪਾ ਕੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।
ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਲਾਈਟ ਮੇਕਅਪ, ਬੰਨ੍ਹੇ ਹੋਏ ਵਾਲ ਅਤੇ ਨੈਕਲੈਸ ਨਾਲ ਇਅਰਰਿੰਗਸ ਨੂੰ ਪੇਅਰ ਕੀਤਾ ਹੈ।