Pics: ਨਹੀਂ ਦੇਖੀਆਂ ਹੋਣਗੀਆਂ ਸੰਨੀ ਲਿਓਨ ਦੀਆਂ ਅਜਿਹੀਆਂ ਤਸਵੀਰਾਂ!
Wednesday, Mar 23, 2016 - 02:23 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਹਾਲ ਹੀ ''ਚ ''ਜੀ. ਐੱਨ. ਜੀ. ਮੈਗਜ਼ੀਨ'' ਲਈ ਫੋਟੋਸ਼ੂਟ ਕਰਵਾਇਆ ਹੈ। ਸੰਨੀ ਨੇ ਇਹ ਫੋਟੋਸ਼ੂਟ ਮਾਰਚ-ਅਪ੍ਰੈਲ ਦੇ ਐਡੀਸ਼ਨ ਲਈ ਕਰਵਾਇਆ ਹੈ। ਸੰਨੀ ਨੇ ਆਪਣੀ ਹਰ ਫੋਟੋ ਆਪਣੇ ਟਵਿੱਟਰ ਅਤੇ ਫੇਸਬੁੱਕ ਅਕਾਉਂਟ ''ਤੇ ਪੋਸਟ ਕੀਤੀਆਂ ਹਨ, ਜਿਸ ''ਚ ਉਹ ਬੇਹੱਦ ਸੈਕਸੀ ਅਤੇ ਹੌਟ ਲੱਗਣ ਦੇ ਨਾਲ-ਨਾਲ ਖੂਬਸੂਰਤ ਵੀ ਲੱਗ ਰਹੀ ਹੈ। ਹਰ ਫੋਟੋ ''ਚ ਸੰਨੀ ਦਾ ਵੱਖ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ''ਚ ਉਹ ਬੇਹੱਦ ਹੌਟ ਦਿਖ ਰਹੀ ਹੈ।
ਦੱਸ ਦਈਏ ਕਿ ਸੰਨੀ ਇਸ ਤੋਂ ਪਹਿਲੇ ਕਈ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਹਮੇਸ਼ਾ ਹੀ ਉਹ ਆਪਣੇ ਬੋਲਡ ਅੰਦਾਜ਼ ਨਾਲ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸ ਸਾਲ ਸੰਨੀ ਦੀ ਆਉਣ ਵਾਲੀ ਫ਼ਿਲਮਜ਼ ''ਚ ''ਵਨ ਨਾਈਟ ਸਟੈਂਡ'', ''ਬੇਈਮਾਨ ਲਵ'', ''ਟੀਨਾ ਐਂਡ ਲੋਲੋ'' ਹੈ।
