ਸਨੀ ਲਿਓਨ : ਹੌਟ ਦੇ ਨਾਲ ਬਹੁਤ ਕਾਮੁਕ ਹੈ ਇਹ ਫੋਟੋਸ਼ੂਟ (ਵੀਡੀਓ)

Friday, Jan 08, 2016 - 02:12 PM (IST)

ਸਨੀ ਲਿਓਨ : ਹੌਟ ਦੇ ਨਾਲ ਬਹੁਤ ਕਾਮੁਕ ਹੈ ਇਹ ਫੋਟੋਸ਼ੂਟ (ਵੀਡੀਓ)

ਨਵੀਂ ਦਿੱਲੀ—ਹੁਣੇ ਜਿਹੇ ਬਾਲੀਵੁੱਡ ਦੀ ਸੈਕਸੀ ਅਤੇ ਹੌਟ ਅਦਾਕਾਰਾ ਸੰਨੀ ਲਿਓਨ ਨੇ ਮੈਨਫੋਰਸ ਕੈਲੰਡਰ ਲਈ ਫੋਟੋਸ਼ੂਟ ਕਰਵਾਇਆ ਹੈ। ਸਨੀ ਦਾ ਇਹ ਫੋਟੋਸ਼ੂਟ ਹੌਟ ਹੋਣ ਦੇ ਨਾਲ-ਨਾਲ ਬਹੁਤ ਕਾਮੁਕ ਵੀ ਹੈ। ਇਹ ਫੋਟੋਸ਼ੂਟ ਮਸ਼ਹੂਰ ਫੋਟੋਗਰਾਫਰ ਡੱਬੂ ਰਤਨਾਨੀ ਨੇ ਥਾਈਲੈਂਡ ''ਚ ਕੀਤਾ ਹੈ। ਇਸ ਫੋਟੋਸ਼ੂਟ ''ਚ ਸਨੀ ਬਹੁਤ ਸੈਕਸੀ ਬਿਕਨੀ ''ਚ ਨਜ਼ਰ ਆ ਰਹੀ ਹੈ। ਇਸ ਸਮੋਕੀ ਹੌਟ ਫੋਟੋਸ਼ੂਟ ਦੀ ਵੀਡੀਓ ਬੇਹੱਦ ਕਾਮੁਕ ਹੈ। ਇਸ ''ਚ ਡੱਬੂ ਨੇ ਸਨੀ ਨੂੰ ਵੱਖਰੇ-ਵੱਖਰੇ ਅੰਦਾਜ਼ ਨਾਲ ਬੇਹੱਦ ਸੈਕਸੀ ਦਿਖਾਇਆ ਹੈ।


Related News