‘ਗਦਰ-2’ ਦੀ ਸਕਸੈੱਸ ਪਾਰਟੀ ’ਚ ਪੁੱਜੇ ਸਟਾਰਜ਼, ਕਾਜੋਲ, ਤੱਬੂ, ਸ਼ਿਲਪਾ ਵੀ ਆਈਆਂ ਨਜ਼ਰ

Monday, Sep 04, 2023 - 12:55 PM (IST)

‘ਗਦਰ-2’ ਦੀ ਸਕਸੈੱਸ ਪਾਰਟੀ ’ਚ ਪੁੱਜੇ ਸਟਾਰਜ਼, ਕਾਜੋਲ, ਤੱਬੂ, ਸ਼ਿਲਪਾ ਵੀ ਆਈਆਂ ਨਜ਼ਰ

ਮੁੰਬਈ (ਬਿਊਰੋ) – ਸੰਨੀ ਦਿਓਲ ਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ‘ਗਦਰ 2’ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤੀ ਹੈ। ਫ਼ਿਲਮ 500 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ। ਅਜਿਹੇ ’ਚ ਸੰਨੀ ਦਿਓਲ ਕਾਫੀ ਖ਼ੁਸ਼ ਹਨ।

PunjabKesari

ਹਾਲ ਹੀ ’ਚ ਉਨ੍ਹਾਂ ਨੇ ‘ਗਦਰ 2’ ਦੀ ਸਕਸੈੱਸ ਪਾਰਟੀ ਹੋਸਟ ਕੀਤੀ, ਜਿਥੇ ਸ਼ਾਹਰੁਖ ਖ਼ਾਨ ਵੀ ਪਹੁੰਚੇ।

PunjabKesari

‘ਗਦਰ-2’ ਦੀ ਸਕਸੈੱਸ ਪਾਰਟੀ ’ਚ ਬਾਲੀਵੁੱਡ ਇੰਡਸਟਰੀ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਇਸ ਮੌਕੇ ਅਭਿਨੇਤਾ ਸੰਨੀ ਦਿਓਲ, ਬੌਬੀ ਦਿਓਲ ਤੇ ਧਰਮਿੰਦਰ ਦੇ ਨਾਲ ਅਭਿਨੇਤਰੀ ਅਮੀਸ਼ਾ ਪਟੇਲ, ਸਿਮਰਤ ਕੌਰ ਰੰਧਾਵਾ, ਤੱਬੂ, ਕਾਜੋਲ, ਸ਼ਿਲਪਾ ਸ਼ੈੱਟੀ, ਅਨੰਨਿਆ ਪਾਂਡੇ ਤੇ ਕ੍ਰਿਤੀ ਸੈਨਨ ਨੂੰ ਵੀ ਦੇਖਿਆ ਗਿਆ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News