‘SRI : ਦਿ ਇੰਸਪਾਇਰਿੰਗ ਜਰਨੀ ਆਫ ਸ਼੍ਰੀਕਾਂਤ ਬੋਲਾ’ 10 ਮਈ, 2024 ਨੂੰ ਰਿਲੀਜ਼ ਹੋਵੇਗੀ

Saturday, Nov 11, 2023 - 03:00 PM (IST)

‘SRI : ਦਿ ਇੰਸਪਾਇਰਿੰਗ ਜਰਨੀ ਆਫ ਸ਼੍ਰੀਕਾਂਤ ਬੋਲਾ’ 10 ਮਈ, 2024 ਨੂੰ ਰਿਲੀਜ਼ ਹੋਵੇਗੀ

ਮੁੰਬਈ (ਬਿਊਰੋ) - ਟੀ-ਸੀਰੀਜ਼ ਫਿਲਮਜ਼ ਅਤੇ ਚਾਕ ਐਨ ਚੀਜ਼ ਫਿਲਮਜ਼ ਤੁਸ਼ਾਰ ਹੀਰਾਨੰਦਾਨੀ ਵੱਲੋਂ ਨਿਰਦੇਸ਼ਿਤ ‘SRI’ ਨਾਲ ਸ਼੍ਰੀਕਾਂਤ ਬੋਲਾ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦਰਸ਼ਕਾਂ ਸਾਹਮਣੇ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ

ਰਾਜਕੁਮਾਰ ਰਾਓ, ਅਲਾਇਆ ਐੱਫ, ਜਯੋਤਿਕਾ ਅਤੇ ਸ਼ਰਦ ਕੇਲਕਰ ਅਭਿਨਿਤ ਫਿਲਮ 10 ਮਈ, 2024 ਨੂੰ ਦੇਸ਼ ਭਰ ਵਿਚ ਰਿਲੀਜ਼ ਹੋਵੇਗੀ। SRI ਉਦਯੋਗਪਤੀ ਸ਼੍ਰੀਕਾਂਤ ਬੋਲਾ ਦੀ ਬਾਇਓਪਿਕ ਹੈ, ਜਿਸ ਨੇ ਆਪਣੇ ਅੰਨ੍ਹੇਪਣ ਨੂੰ ਆਪਣੇ ਸੁਪਨਿਆਂ ਨੂੰ ਤੋੜਨ ਨਹੀਂ ਦਿੱਤਾ ਅਤੇ ਬੋਲੇਂਟ ਇੰਡਸਟਰੀਜ਼ ਦੀ ਸਥਾਪਨਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News