ਸੋਨਾਕਸ਼ੀ ਸਿਨਹਾ ਦੀ ਬੋਲਡ ਲੁੱਕ ਨੇ ਚੜ੍ਹਾਇਆ ਇੰਟਰਨੈੱਟ ਦਾ ਪਾਰਾ, ਬੀਚ ’ਚ ਪੋਜ਼ ਦਿੰਦੀ ਆਈ ਨਜ਼ਰ

Monday, Jul 25, 2022 - 11:45 AM (IST)

ਸੋਨਾਕਸ਼ੀ ਸਿਨਹਾ ਦੀ ਬੋਲਡ ਲੁੱਕ ਨੇ ਚੜ੍ਹਾਇਆ ਇੰਟਰਨੈੱਟ ਦਾ ਪਾਰਾ, ਬੀਚ ’ਚ ਪੋਜ਼ ਦਿੰਦੀ ਆਈ ਨਜ਼ਰ

ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਕਸਰ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਅਦਾਕਾਰਾ  ਦੇ ਬਿੰਦਾਸ ਲੁੱਕ ਤੋਂ ਪ੍ਰਸ਼ੰਸਕ ਹਮੇਸ਼ਾ ਦੀਵਾਨੇ ਹੋ ਜਾਂਦੇ ਹਨ। ਹਾਲ ਹੀ ’ਚ ਸੋਨਾਕਸ਼ੀ ਨੇ ਇੰਸਟਾਗ੍ਰਾਮ ’ਤੇ ਆਪਣੀ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਗਾਇਕ ਰੇਸ਼ਮ ਅਨਮੋਲ ਨੇ ਚਿੱਕੜ ਨਾਲ ਲਿੱਬੜੀ ਕੁੜੀ ਦੀ ਤਸਵੀਰ ਸਾਂਝੀ ਕਰ ਦਿੱਤਾ ਖ਼ੂਬਸੂਰਤ ਸੁਨੇਹਾ

ਤਸਵੀਰਾਂ ’ਚ ਸੋਨਾਕਸ਼ੀ ਚਿੱਟੇ ਰੰਗ ਦੀ ਬਿਰਨੀ ’ਚ ਨਜ਼ਰ ਆ ਰਹੀ ਹੈ। ਇਸ ਬਿਕਨੀ ’ਚ ਅਦਾਕਾਰਾ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਨਿਊਡ ਮੇਕਅੱਪ ਉਸ ਦੀ ਲੁੱਕ ਨੂੰ ਹੋਰ ਵਧਾ ਰਿਹਾ ਹੈ। ਸੋਨਾਕਸ਼ੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਅਕਸ਼ੈ ਨੂੰ ਇਨਕਮ ਟੈਕਸ ਵਿਭਾਗ ਤੋਂ ਮਿਲਿਆ ਸਨਮਾਨ ਪੱਤਰ, ਜਾਣੋ ਕੀ ਰਹੀ ਵਜ੍ਹਾ

ਸੋਨਾਕਸ਼ੀ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ਼ ਨੂੰ ਲੈ ਕੇ ਚਰਚਾ ’ਚ ਹੈ। ਜ਼ਹੀਰ ਇਕਬਾਲ ਨਾਲ ਸੋਨਾਕਸ਼ੀ ਦੇ ਪਿਆਰ ਦੀ ਚਰਚਾ ਹਰ ਪਾਸੇ ਹੈ। ਕਈ ਵਾਰ ਇਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ।

PunjabKesari

ਸੋਨਾਕਸ਼ੀ ਦੀ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਜਲਦ ਹੀ ‘ਡਬਲ ਐਕਸਐੱਲ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਉਹ ਅਦਾਕਾਰਾ ਹੁਮਾ ਕੁਰੈਸ਼ੀ ਅਤੇ ਜ਼ਹੀਰ ਇਕਬਾਲ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ਆਦਿਤਿਆ ਸਰਪੋਤਦਾਰ ਦਾ Kakuda ਵੀ ਹੈ।


author

Shivani Bassan

Content Editor

Related News