ਗਾਇਕ ਪ੍ਰਿੰਸ ਸੁਖਦੇਵ ਦਾ ਧਾਰਮਿਕ ਸਿਗਲ ਟਰੈਕ ‘ਰੂਪ ਰੱਬ ਦਾ’ ਰਿਲੀਜ਼

02/22/2024 12:10:29 PM

ਜਲੰਧਰ (ਸੋਮ) - ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਗਾਇਕ ਪ੍ਰਿੰਸ ਸੁਖਦੇਵ ਦਾ ਨਵਾਂ ਧਾਰਮਿਕ ਸ਼ਬਦ ‘ਰੂਪ ਰੱਬ ਦਾ’ ਜੋ ਕਿ ਕੰਪਨੀ ਟੂ ਡਰੀਮ ਰੈਕਸ ਵੱਲੋਂ ਰਿਲੀਜ਼ ਕੀਤਾ ਗਿਆ। 

ਜਾਣਕਾਰੀ ਦਿੰਦਿਆਂ ਮਿਊਜ਼ਿਕ ਡਾਇਰੈਕਟਰ ਸੁਖਰਾਜ ਸਾਰੰਗ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਮੇਰੇ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲਿਖਿਆ ਹੈ ਵਿਜੇ ਬਖਲੋਰੀਆ ਨੇ। ਇਸ ਦਾ ਵੀਡੀਓ ‌ਸੁਰਤਾਲ ਸਟੂਡੀਓ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਧਾਰਮਿਕ ਚੈਨਲਾਂ ’ਤੇ ਚਲਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News