ਸੱਤ ਜਨਮਾਂ ਲਈ ਸਿੱਧਾਰਥ ਦੀ ਹੋਈ ਅਦਿਤੀ ਰਾਓ ਹੈਦਰੀ, ਦੇਖੋ ਤਸਵੀਰਾਂ

Monday, Sep 16, 2024 - 12:16 PM (IST)

ਮੁੰਬਈ- ਅਦਿਤੀ ਰਾਓ ਹੈਦਰੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਹਾਲ 'ਚ ਉਸ ਨੇ ਸੋਸ਼ਲ ਮੀਡੀਆ 'ਤੇ ਸੀਕ੍ਰੇਟ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਕੇ ਫੈਨਜ਼ ਹੈਰਾਨ ਹੋ ਰਹੇ ਹਨ।

PunjabKesari

ਉਸ ਨੇ ਦੱਖਣੀ ਭਾਰਤ ਦੇ ਪ੍ਰਸਿੱਧ ਅਦਾਕਾਰ ਸਿੱਧਾਰਥ ਨਾਲ ਵਿਆਹ ਕੀਤਾ ਹੈ। ਇਹ ਨਿੱਜੀ ਸਮਾਰੋਹ 400 ਸਾਲ ਪੁਰਾਣੇ ਤੇਲੰਗਾਨਾ ਦੇ ਮੰਦਰ 'ਚ ਹੋਇਆ ਹੈ।

PunjabKesari

ਇਸ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੀ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਨੇ ਇੱਕ ਦੂਜੇ ਨੂੰ "Pixie Soulmates" ਕਹਿੰਦੇ ਹੋਏ ਆਪਣੀ ਮੌਹਬਤ ਦਾ ਇਜ਼ਹਾਰ ਕੀਤਾ​ ਹੈ।

PunjabKesari

ਇਸ ਵਿਆਹ ਦੀ ਖ਼ਬਰ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਮੀਡੀਆ ਲਈ ਇੱਕ ਹੈਰਾਨ ਕਰਨ ਵਾਲਾ ਸੀ, ਕਿਉਂਕਿ ਉਨ੍ਹਾਂ ਦੀ ਮੰਗਣੀ ਵੀ ਬਹੁਤ ਹੀ ਨਿੱਜੀ ਢੰਗ ਨਾਲ ਹੋਈ ਸੀ।
PunjabKesari

PunjabKesari

 

PunjabKesari


Priyanka

Content Editor

Related News