ਸ਼ੂਜਿਤ ਸਰਕਾਰ ਨੇ ਕੀਤਾ ਅਭਿਸ਼ੇਕ ਬੱਚਣ ਸਟਾਰਰ ‘ਆਈ ਵਾਂਟ ਟੂ ਟਾਕ’ ਦਾ ਐਲਾਨ

Thursday, Oct 24, 2024 - 04:19 PM (IST)

ਮੁੰਬਈ- ਸ਼ੂਜੀਤ ਸਰਕਾਰ ਆਪਣੀਆਂ ਫਿਲਮਾਂ ਨੂੰ ਵਿਲੱਖਣ ਸਿਰਲੇਖ ਦੇਣ ਲਈ ਜਾਣਿਆ ਜਾਂਦਾ ਹੈ, ਜਿਵੇਂ ਕਿ ‘ਵਿੱਕੀ ਡੋਨਰ’, ‘ਪੀਕੂ’, ‘ਪਿੰਕ’, ‘ਅਕਤੂਬਰ’ ਅਤੇ ‘ਮਦਰਾਸ ਕੈਫੇ’। ਇਸ ਵਾਰ ਉਸ ਦਾ ਇਕ ਹੋਰ ਸਿਰਲੇਖ ਹੈ, ਜੋ ਬਿਨਾਂ ਸ਼ੱਕ ਲੋਕਾਂ ’ਚ ਚਰਚਾ ਲਿਆਵੇਗਾ ਅਤੇ ਉਹ ਸਿਰਲੇਖ ਹੈ ‘ਆਈ ਵਾਂਟ ਟੂ ਟਾਕ’। ਫਿਲਮ ਦੇ ਸਿਤਾਰੇ ਅਭਿਸ਼ੇਕ ਬੱਚਨ, ਜਿਨ੍ਹਾਂ ਨੇ ਸ਼ੂਜੀਤ ਸਰਕਾਰ ਨਾਲ ਮਿਲ ਕੇ ਆਪਣੇ ਸੋਸ਼ਲ ਮੀਡੀਆ ’ਤੇ ਟਾਈਟਲ ਦਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਜਾਨੀ ਮਾਸਟਰ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਜਾਣੋ ਮਾਮਲਾ

ਰਾਈਜ਼ਿੰਗ ਸਨ ਫਿਲਮਜ਼ ਅਤੇ ਕਿਨੋ ਵਰਕਸ ਦੁਆਰਾ ਨਿਰਮਿਤ ‘ਆਈ ਵਾਂਟ ਟੂ ਟਾਕ’ 22 ਨਵੰਬਰ, 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Priyanka

Content Editor

Related News