ਕਪਿਲ ਸ਼ਰਮਾ ਨੂੰ ਲਾਰੈਂਸ ਗੈਂਗ ਦੀ ਧਮਕੀ, ਕੈਨੇਡਾ ''ਚ ਕੈਪਸ ਕੈਫੇ ਨੇੜੇ ਹੋਈ ਫਾਈਰਿੰਗ

Sunday, May 03, 2026 - 12:23 PM (IST)

ਕਪਿਲ ਸ਼ਰਮਾ ਨੂੰ ਲਾਰੈਂਸ ਗੈਂਗ ਦੀ ਧਮਕੀ, ਕੈਨੇਡਾ ''ਚ ਕੈਪਸ ਕੈਫੇ ਨੇੜੇ ਹੋਈ ਫਾਈਰਿੰਗ

ਐਂਟਰਟੇਨਮੈਂਟ ਡੈਸਕ - ਕੈਨੇਡਾ ਵਿੱਚ ਮਸ਼ਹੂਰ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਬਿਲਕੁਲ ਨਜ਼ਦੀਕ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਾਈਰਿੰਗ ਕਪਿਲ ਸ਼ਰਮਾ ਦੇ 'ਕੈਪਸ ਕੈਫ਼ੇ' ਦੇ ਨੇੜੇ ਸਥਿਤ 'ਚਾਏ ਸੂਟਾ ਬਾਰ' 'ਤੇ ਹੋਈ ਹੈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। 

ਇਹ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ ਪ੍ਰੈਗਨੈਂਸੀ ਦਾ ਡਰ, ਖੁਦ ਕੀਤਾ ਖੁਲਾਸਾ

PunjabKesari

ਉਥੇ ਹੀ ਇਸ ਗੋਲੀਬਾਰੀ ਮਗਰੋਂ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਪਿਲ ਸ਼ਰਮਾ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਪੋਸਟ ਵਿੱਚ ਕਪਿਲ ਸ਼ਰਮਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਹੈ, "ਲਾਈਨ 'ਤੇ ਆ ਜਾ, ਨਹੀਂ ਤਾਂ ਅਗਲਾ ਟਾਰਗੇਟ ਕੈਪਸ ਕੈਫੇ ਹੋਵੇਗਾ।" 

ਇਹ ਵੀ ਪੜ੍ਹੋ: 'ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਇਹ ਕਦਮ' ; 32 ਸਾਲਾ ਮਸ਼ਹੂਰ ਅਦਾਕਾਰਾ ਨੇ ਫ੍ਰੀਜ਼ ਕਰਵਾਏ ਐੱਗਜ਼

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਪਿਲ ਦੇ ਕੈਨੇਡਾ ਸਥਿਤ ਕੈਫੇ 'ਤੇ 3 ਵਾਰ ਫਾਈਰਿੰਗ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਦੁਬਾਰਾ ਧਮਕੀ ਮਿਲੀ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਅਲਰਟ 'ਤੇ ਆ ਗਈਆਂ ਹਨ।

ਇਹ ਵੀ ਪੜ੍ਹੋ: ''ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!'' ਲਾਈਵ ਕੰਸਰਟ 'ਚ ਭਾਵੁਕ ਹੋਏ ਦਿਲਜੀਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News