ਤਾਂ ਇਸ ਵਜ੍ਹਾ ਕਰਕੇ ਸ਼ਿਲਪਾ ਸ਼ੈੱਟੀ ਨੇ ਸ਼ਾਕਾਹਾਰੀ ਜੀਵਨ ਅਪਨਾਉਣ ਦਾ ਲਿਆ ਵੱਡਾ ਫ਼ੈਸਲਾ

Wednesday, Jul 08, 2020 - 10:01 AM (IST)

ਤਾਂ ਇਸ ਵਜ੍ਹਾ ਕਰਕੇ ਸ਼ਿਲਪਾ ਸ਼ੈੱਟੀ ਨੇ ਸ਼ਾਕਾਹਾਰੀ ਜੀਵਨ ਅਪਨਾਉਣ ਦਾ ਲਿਆ ਵੱਡਾ ਫ਼ੈਸਲਾ

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਸ਼ਾਕਾਹਾਰੀ ਜੀਵਨ ਜਿਊਣ ਦਾ ਫ਼ੈਸਲਾ ਲਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਸ਼ਿਲਪਾ ਸ਼ੈੱਟੀ ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ ਹੈ ‘ਇਹ ਫ਼ੈਸਲਾ ਲੈਣਾ ਮੇਰੇ ਲਈ ਬਹੁਤ ਔਖਾ ਸੀ ਪਰ ਹੁਣ ਮੈਂ ਸ਼ਾਕਾਹਾਰੀ ਜੀਵਨ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ।
shilpa-shetty-accepted-vegetarianism-completely-says-i-wanted-to ...
ਮੈਂ ਵਾਤਾਵਰਣ ’ਚ ਆਪਣੇ ਕਾਰਬਨ ਫੁੱਟਪ੍ਰਿੰਟ ਘੱਟ ਕਰਨਾ ਚਾਹੁੰਦੀ ਹਾਂ। ਇਹਨਾਂ ਸਾਲਾਂ ’ਚ ਮੈਂ ਮਹਿਸੂਸ ਕੀਤਾ ਹੈ ਕਿ ਭੋਜਨ ਲਈ ਪਸ਼ੂ ਧੰਨ ਦੀ ਖੇਤੀ ਨੇ ਨਾ ਸਿਰਫ਼ ਜੰਗਲਾਂ ਨੂੰ ਖ਼ਤਮ ਕੀਤਾ ਹੈ ਸਗੋਂ ਇਹ ਕਾਰਬਨ ਡਾਈਅਕਸਾਈਡ ਸਮੇਤ ਹੋ ਰਹੀ ਘਾਤਕ ਗੈਸਾਂ ਦਾ ਸਰੋਤ ਵੀ ਰਹੇ ਹਨ। ਸਾਡੇ ਗ੍ਰਹਿਣ ਜਿਸ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰ ਰਹੇ ਹਨ, ਉਸ ਲਈ ਇਹ ਸਭ ਜ਼ਿੰਮੇਵਾਰ ਹਨ।’

 
 
 
 
 
 
 
 
 
 
 
 
 
 

Ahh! My ultimate dream, to grow my own, but for now... I have something to share. Since I’ve shared many milestones here, this is something... that’s a very personal choice, a hard decision for me; seemed impossible at one time, but it felt like a ‘calling’ of sorts. The shift happened gradually and NOW, I have accepted “vegetarianism” completely. Primarily, because I wanted to reduce my carbon footprint in the environment. Over the years, I’ve realised that cultivating livestock for food, has not only destroyed forests but also been the largest sources of carbon dioxide, methane, and nitrous-oxide emissions. These are majorly responsible for the climate change our planet is experiencing. Also, following a vegetarian diet is not only beneficial for animals, but also can actually protect us from heart disease, diabetes, obesity, can improve & also reverse cardiovascular health, and some major diseases. It’s the best change for OUR health and the health of the PLANET. So, to give back to nature as best as I can, here’s a choice I’ve made for myself. Given my roots (Mangalorean), our diet always comprised of certain elements, meals would often feel incomplete without fish/ chicken as they became habits, then becoming an addiction. But ever since I adopted Yoga as a way of life, I always felt incomplete. I needed to step up... 45 years into this journey of life, and I’ve finally made the switch. In the past, being a hardcore non-vegetarian, even my YouTube channel has a lot of non-vegetarian recipes! I WON’T be deleting any of those, as they have been shot but going forward I WILL be focusing mainly on the vegetarian recipes. You all are and have been my extended family & my well-wishers for so many years, hence keeping you posted, about this important step. Every CHOICE has a CONSEQUENCE, make sure you make the right one 🙏 With Gratitude, Shilpa Shetty Kundra ❤️🙏🏻🧿 . . . . #SwasthRahoMastRaho #vegetarian #gratitude #health #planet #change #choice #eatclean #mondaymotivation

A post shared by Shilpa Shetty Kundra (@theshilpashetty) on Jul 5, 2020 at 10:49pm PDT

ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ‘ਸ਼ਾਕਾਹਾਰੀ ਜੀਵਨ ਅਪਨਾਉਣਾ ਜਿੱਥੇ ਜਾਨਵਰਾਂ ਲਈ ਫਾਇਦੇਮੰਦ ਰਹੇਗਾ ਉੱਥੇ ਅਸੀਂ ਵੀ ਦਿਲ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਰੋਗਾਂ ਤੋਂ ਬਚ ਸਕਾਂਗੇ।’ ਇਸ ਪੋਸਟ ’ਚ ਉਨ੍ਹਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ।
Shilpa Shetty & Family Adopt Vegetarianism As A Way Of Life To ...


author

sunita

Content Editor

Related News