ਮੁੜ ਚਰਚਾ ''ਚ ਆਈ ਸ਼ਹਿਨਾਜ਼ ਕੌਰ ਗਿੱਲ, ਵਜ੍ਹਾ ਹੈ ਖ਼ਾਸ

Saturday, Jun 27, 2020 - 12:02 PM (IST)

ਮੁੜ ਚਰਚਾ ''ਚ ਆਈ ਸ਼ਹਿਨਾਜ਼ ਕੌਰ ਗਿੱਲ, ਵਜ੍ਹਾ ਹੈ ਖ਼ਾਸ

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਇੰਨੀਂ ਦਿਨੀਂ ਟਵਿੱਟਰ ਅਕਾਊਂਟ 'ਤੇ ਕੁਝ ਜ਼ਿਆਦਾ ਐਕਟਿਵ ਰਹਿੰਦੇ ਹਨ। ਜਿਸਦੇ ਚੱਲਦੇ ਕਈ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਦੁਨੀਆਂ ਨੂੰ ਬਦਲਣ ਲਈ ਆਪਣੀ ਮੁਸਕਾਨ ਦੀ ਵਰਤੋਂ ਕਰੋ ਪਰ ਸੰਸਾਰ ਨੂੰ ਆਪਣੇ-ਆਪ ਨੂੰ ਬਦਲਣ ਦਾ ਹੱਕ ਨਾ ਦਿਓ।' ਸ਼ਹਿਨਾਜ਼ ਗਿੱਲ ਦੀ ਇਹ ਨਵੀਂ ਤਸਵੀਰ ਪ੍ਰਸ਼ੰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
PunjabKesari
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੇ ਨਾਮੀ ਗਾਇਕਾਂ ਦੇ ਵੀਡੀਓ 'ਚ ਅਦਾਕਾਰੀ ਕਰ ਚੁੱਕੇ ਹਨ। ਪਿਛੇ ਜਿਹੇ ਉਹ ਜੱਸੀ ਗਿੱਲ ਦੇ ਗੀਤ 'ਕਹਿ ਗਈ ਸੌਰੀ' 'ਚ ਫੀਚਰਿੰਗ ਕਰਦੇ ਹੋਏ ਵਿਖਾਈ ਦਿੱਤੇ ਸਨ।

ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਅਤੇ ਡਿਊਟ ਟਰੈਕਸ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਹਨ। ਅਦਾਕਾਰੀ ਦੇ ਖੇਤਰ 'ਚ ਉਹ 'ਡਾਕਾ' ਤੇ 'ਕਾਲਾ ਸ਼ਾਹ ਕਾਲਾ' ਵਰਗੀ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।

 
 
 
 
 
 
 
 
 
 
 
 
 
 

I came across this beautiful tribute 'Ye Heartwork Kehlata hai', and couldn't stop myself from singing along. The beautiful ode appreciates the efforts of unsung heroes like farmers, truck drivers, retailers and many more who are working round the clock in these challenging times to bring joy to millions of people across the country. Congratulations @Lays_India for creating such a heartwarming tribute and partnering with @smilefoundationindia to support these heroes by providing them with hygiene kits. By singing this melody, I have tired thank these heroes. Hope you all enjoy it, as much as I enjoyed putting it together. Check my story for more details and share ode with your friends and family and support the initiative by going to theheartwork.support. #Heartwork

A post shared by Shehnaaz Gill (@shehnaazgill) on Jun 26, 2020 at 4:49am PDT


author

sunita

Content Editor

Related News