ਸਾਬਕਾ ਮੁੱਖ ਮੰਤਰੀ ਦੀ ਪੋਤੀ ਦੇ ਫੋਟੋਸ਼ੂਟ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਦੇਖੋ ਤਸਵੀਰਾਂ

Thursday, Nov 04, 2021 - 02:24 PM (IST)

ਸਾਬਕਾ ਮੁੱਖ ਮੰਤਰੀ ਦੀ ਪੋਤੀ ਦੇ ਫੋਟੋਸ਼ੂਟ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਦੇਖੋ ਤਸਵੀਰਾਂ

ਮੁੰਬਈ (ਬਿਊਰੋ)– ਆਉਣ ਵਾਲੀ ਫ਼ਿਲਮ ‘ਬੰਟੀ ਔਰ ਬਬਲੀ 2’ ਦੇ ਅਦਾਕਾਰ ਸ਼ਰਵਰੀ ਆਪਣੇ ਕੋ-ਸਟਾਰ ਸਿਧਾਂਤ ਚਤੁਰਵੇਦੀ ਨਾਲ ਫੋਟੋਸ਼ੂਟ ਨੂੰ ਲੈ ਕੇ ਚਰਚਾ ’ਚ ਹੈ।

PunjabKesari

ਸ਼ਰਵਰੀ ਤੇ ਸਿਧਾਂਤ ਚਤੁਰਵੇਦੀ ਦਾ ਇਕ ਫੋਟੋਸ਼ੂਟ ਸੁਰਖ਼ੀਆਂ ’ਚ ਹੈ। ਸ਼ਰਵਰੀ ਵਾਘ ਤੇ ਸਿਧਾਂਤ ਦੇ ਨਵੇਂ ਫੋਟੋਸ਼ੂਟ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਸ਼ਰਵਰੀ ਬਹੁਤ ਗਲੈਮਰੈੱਸ ਲੱਗ ਰਹੀ ਹੈ ਤੇ ਉਹ ਸਿਧਾਂਤ ਨਾਲ ਪੌਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਸ ਫੋਟੋਸ਼ੂਟ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਦੋਵਾਂ ਦੀ ਕੈਮਿਸਟਰੀ ਕਮਾਲ ਦੀ ਹੈ।

PunjabKesari

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸ਼ਰਵਰੀ ਵਾਘ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸ਼ੀ ਦੀ ਪੋਤੀ ਹੈ।

PunjabKesari

ਸ਼ਰਵਰੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਅਕਸਰ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਸ਼ਰਵਰੀ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਲੋਕ ਸ਼ਰਵਰੀ ਦੇ ਅਦਾਕਾਰੀ ਡੈਬਿਊ ਦਾ ਇੰਤਜ਼ਾਰ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News