ਜਦੋਂ ਕਾਜੋਲ ਨੇ ਸ਼ਾਹਰੁਖ ਨੂੰ ਕਰ ਲਿਆ ਲਿਪ ''ਤੇ ਕਿੱਸ, ਵੀਡੀਓ ਵਾਇਰਲ
Wednesday, Feb 03, 2016 - 03:21 PM (IST)
ਨਵੀਂ ਦਿੱਲੀ- ਬਾਲੀਵੁੱਡ ਸੁਪਰਸਟਾਰ ਕਾਜੋਲ ਨੇ ਸ਼ਾਹਰੁਖ ਖਾਨ ਨੂੰ ਫ਼ਿਲਮ ''ਦਿਲਵਾਲੇ'' ਦੀ ਸ਼ੂਟਿੰਗ ਦੌਰਾਨ ਗਲਤੀ ਨਾਲ ਲਿਪ ''ਤੇ ਕਿੱਸ ਕਰ ਲਿਆ ਸੀ। ਇੰਟਰਨੈੱਟ ''ਤੇ ਵਾਇਰਲ ਹੋਇਆ ਇਹ ਵੀਡੀਓ ''ਟੁਕੁਰ ਟੁਕੁਰ'' ਗੀਤ ਦੇ ਮੈਕਿੰਗ ਦਾ ਹੈ।
ਸ਼ਾਹਰੁਖ ਨੂੰ ''ਦਿਲਵਾਲੇ'' ਫ਼ਿਲਮ ਦੇ ''ਟੁਕੁਰ ਟੁਕੁਰ'' ਗੀਤ ''ਚ ਕਾਜੋਲ ਨਾਲ ਕਿੱਸ ਕਰਦੇ ਦਿਖਾਇਆ ਗਿਆ ਹੈ, ਜਦੋਂਕਿ ਸ਼ੂਟਿੰਗ ਦੌਰਾਨ ਕਾਜੋਲ ਨੇ ਗਲਤੀ ਨਾਲ ਆਪਣਾ ਚਿਹਰਾ ਸ਼ਾਹਰੁਖ ਵੱਲ ਕਰ ਦਿੱਤਾ ਸੀ। ਬਾਅਦ ''ਚ ਕਾਜੋਲ ਨੇ ਸ਼ਾਹਰੁਖ ਤੋਂ ਮੁਆਫੀ ਵੀ ਮੰਗੀ ਸੀ।