ਬਾਲੀਵੁੱਡ ਦੀਆਂ ਕਈ ਅਭਿਨੇਤੀਆਂ ਨੂੰ ਛੱਡ ਗੂਗਲ ''ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਹੌਟ ਸੰਨੀ ਲਿਓਨ (ਦੇਖੋ ਤਸਵੀਰਾਂ)

Friday, Dec 18, 2015 - 06:15 PM (IST)

ਬਾਲੀਵੁੱਡ ਦੀਆਂ ਕਈ ਅਭਿਨੇਤੀਆਂ ਨੂੰ ਛੱਡ ਗੂਗਲ ''ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਹੌਟ ਸੰਨੀ ਲਿਓਨ (ਦੇਖੋ ਤਸਵੀਰਾਂ)
ਮੁੰਬਈ—ਪੋਰਨ ਸਟਾਰ ਤੋਂ ਬਾਲੀਵੁੱਡ ਅਦਾਕਾਰਾ ਬਣੀ ਸੰਨੀ ਲਿਓਨ ਨੇ ਇਕ ਵਾਰ ਫਿਰ ਤੋਂ ਬਾਜ਼ੀ ਮਾਰ ਲਈ ਹੈ। ਅਦਾਕਾਰਾ ਸੰਨੀ ਲਿਓਨ ਨੇ ਦੀਪਿਕਾ ਪਾਦੁਕੋਣ, ਕੈਟਰੀਨਾ ਕੈਫ ਵਰਗੀਆਂ ਅਦਾਕਾਰਾ ਨੂੰ ਪਿੱਛੇ ਛੱਡ ਦਿੱਤਾ ਹੈ। ਦੁਨੀਆ ਦੀ ਸਭ ਤੋਂ ਜ਼ਿਆਦਾ ਸਰਚ ਇੰਜਨ ਗੂਗਲ ਨੇ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਜਾਣ ਵਾਲੀਆਂ ਬਾਲੀਵੁੱਡ ਅਭਿਨੇਤਰੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ''ਚ ਬਾਕੀ ਸਾਰੀਆਂ ਅਭਿਨੇਤਰੀਆਂ ਨੂੰ ਛੱਡਦੇ ਹੋਏ ਹੌਟ ਸਨਸਨੀ ਸੰਨੀ ਲਿਓਨ ਨੇ ਬਾਜ਼ੀ ਮਾਰੀ ਹੈ। ਸੰਨੀ ਲਿਓਨੀ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੀ ਹੈ। ਤਸਵੀਰਾਂ ''ਚ ਦੇਖੋ ਬਾਕੀ ਹੋਰ ਅਭਿਨੇਤਰੀਆਂ ਦੀਆਂ ਤਸਵੀਰਾਂ ਜਿਨ੍ਹਾਂ ਨੇ ਹੌਟ ਸੰਨੀ ਲਿਓਨ ਨੇ ਛੱਡਿਆਂ ਪਿੱਛੇ।

 


Related News