ਸ਼ਹਿਨਾਜ਼ ਨੇ ਪੋਲ ਡਾਂਸ ਕਰਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਵੀਡੀਓ

06/26/2022 5:46:02 PM

ਮੁੰਬਈ: ‘ਬਿਗ ਬਾਸ 13’ ਮਸ਼ਹੂਰ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਕਾਫ਼ੀ ਐਰਟਿਵ ਰਹਿੰਦੀ ਹੈ। ਸ਼ਹਿਨਾਜ਼ ਪ੍ਰਸ਼ੰਸਕਾਂ ਨਾਲ ਆਪਣੀ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ।

PunjabKesari

ਵੀਡੀਓ ’ਚ ਸ਼ਹਿਨਾਜ਼ ਯਾਟ ’ਤੇ ਸੂਰਜ ਡੁੱਬਣ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਬਲੈਕ ਡਰੈੱਸ ’ਚ ਸ਼ਹਿਨਾਜ਼ ਕਾਫੀ ਕਿਊਟ ਲੱਗ ਰਹੀ ਹੈ। ਮਿਸ ਗਿੱਲ ਬਿਨਾਂ ਮੇਕਅੱਪ ਲੁੱਕ ’ਚ ਵੀ ਖੂਬਸੂਰਤ ਲੱਗ ਰਹੀ ਹੈ।

PunjabKesari

 ਇਹ  ਵੀ ਪੜ੍ਹੋ : ਕਪਿਲ ਸ਼ਰਮਾ ਹੋਏ ਭਾਵੁਕ, ਕੈਨੇਡਾ ’ਚ ਮੂਸੇਵਾਲਾ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਦਿੱਤੀ ਸ਼ਰਧਾਂਜਲੀ

ਸੋਹਾਨੇ ਮੌਸਮ ਦੌਰਾਨ ਸ਼ਹਿਨਾਜ਼ ਦੇ ਵਾਲ ਉਸ ਦੇ ਚਿਹਰੇ ’ਤੇ ਆ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ।

 

 ਇਹ  ਵੀ ਪੜ੍ਹੋ : ਰੇਲਵੇ ਟਰੈਕ ’ਤੇ ਖੜ੍ਹੀ ਹੋਈ ਮੀਰਾ, ਸ਼ਾਹਿਦ ਦੀ ਪਤਨੀ ਸਮੁੰਦਰ ਦੀਆਂ ਲਹਿਰਾਂ ’ਚ ਆਨੰਦ ਲੈਂਦੀ ਆਈ ਨਜ਼ਰ

ਵੀਡੀਓ ਦੇ ਬੈਕਗ੍ਰਾਊਂਡ ’ਚ ਗਾਇਕ ਅਰਜੀਤ ਸਿੰਘ ਦਾ ਗੀਤ ਦਿਲ ਨਾ ਜਾਣੀਆ ਸੁਣਾਈ ਦੇ ਰਿਹਾ ਹੈ। ਸ਼ਹਿਨਾਜ਼ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

 


Anuradha

Content Editor

Related News