ਮਲਟੀ ਰੰਗ ਦੀ ਬਿਕਨੀ ''ਚ ਸਾਰਾ ਅਲੀ ਖ਼ਾਨ ਨੇ ਢਾਹਿਆ ਕਹਿਰ, ਹੌਟ ਤਸਵੀਰਾਂ ਦੇਖ ਦੀਵਾਨੇ ਹੋਏ ਪ੍ਰਸ਼ੰਸਕ

Sunday, Apr 03, 2022 - 12:41 PM (IST)

ਮਲਟੀ ਰੰਗ ਦੀ ਬਿਕਨੀ ''ਚ ਸਾਰਾ ਅਲੀ ਖ਼ਾਨ ਨੇ ਢਾਹਿਆ ਕਹਿਰ, ਹੌਟ ਤਸਵੀਰਾਂ ਦੇਖ ਦੀਵਾਨੇ ਹੋਏ ਪ੍ਰਸ਼ੰਸਕ

ਮੁੰਬਈ- ਅਦਾਕਾਰਾ ਸਾਰਾ ਅਲੀ ਖਾਨ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹਸੀਨਾਵਾਂ 'ਚੋਂ ਇਕ ਹੈ। ਸਾਰਾ ਘੱਟ ਹੀ ਸਮੇਂ 'ਚ ਇੰਡਸਟਰੀ 'ਚ ਆਪਣਾ ਮੁਕਾਮ ਹਾਸਲ ਕਰਨ 'ਚ ਸਫ਼ਲ ਰਹੀ। ਸਾਰਾ ਦੀ ਐਕਟਿੰਗ ਹੀ ਨਹੀਂ ਉਨ੍ਹਾਂ ਦਾ ਸੁਭਾਅ ਵੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਸਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਪ੍ਰੋਫੈਸ਼ਨਲ ਹੋਵੇ ਜਾਂ ਨਿੱਜੀ ਜ਼ਿੰਦਗੀ ਹੋਵੇ ਸਾਰਾ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੂੰ ਹਰ ਅਪਡੇਟ ਦਿੰਦੀ ਰਹਿੰਦੀ ਹੈ।

PunjabKesari
ਇਹ ਹਮੇਸ਼ਾ ਆਪਣੀ ਟਰੈਵਲ ਡਾਇਰੀ ਤੋਂ ਕੋਈ ਨਾ ਕੋਈ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੀ ਰਹਿੰਦੀ ਹੈ। ਸਾਰਾ ਇਨੀਂ ਦਿਨੀਂ ਮਾਲਦੀਵ 'ਚ ਫੁਰਸਤ ਦੇ ਪਲ ਬਿਤਾ ਰਹੀ ਹੈ। ਇਸ ਟਰਿੱਪ ਦੀਆਂ ਤਸਵੀਰਾਂ ਸਾਰਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।

PunjabKesari
ਇਨ੍ਹਾਂ ਤਸਵੀਰਾਂ 'ਚ ਸਾਰਾ ਦੀ ਸੀਜ਼ਲਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ। ਪਟੌਦੀ ਗਰਲ ਮਲਟੀ ਰੰਗ ਦੀ ਬਿਕਨੀ 'ਚ ਕਹਿਰ ਢਾਹ ਰਹੀ ਹੈ। 

PunjabKesari
ਉਹ ਕਦੇ ਪੂਲ 'ਚ ਆਪਣੀ ਪਰਫੈਕਟ ਫਿਗਰ ਫਲਾਂਟ ਕਰ ਰਹੀ ਹੈ ਤਾਂ ਕਦੇ ਲੇਟੀ ਨਜ਼ਰ ਆ ਰਹੀ ਹੈ। ਬਿਕਨੀ 'ਚ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਾਰਾ ਨੇ ਲਿਖਿਆ-ਸੂਰਜ, ਸੁਮੰਦਰ ਅਤੇ ਰੇਤ। ਸਾਰਾ ਨੂੰ ਬਿਕਨੀ 'ਚ ਦੇਖ ਕੇ ਕਈ ਲੋਕ ਉਨ੍ਹਾਂ 'ਤੇ ਦਿਲ ਹਾਰਦੇ ਦਿਖ ਰਹੇ ਹਨ। ਅਦਾਕਾਰਾ ਨੂੰ ਦੇਖ ਕੇ ਉਨ੍ਹਾਂ 'ਤੋਂ ਨਜ਼ਰਾਂ ਹਟਾਉਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਸਾਰਾ ਨੇ ਹਾਲ ਹੀ 'ਚ ਵਿਕਰਾਂਤ ਮੈਸੀ ਦੇ ਨਾਲ 'ਗੈਸਲਾਈਨ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਸਾਰਾ ਵਿੱਕੀ ਕੌਸ਼ਲ ਦੇ ਨਾਲ ਵੀ ਇਕ ਫਿਲਮ 'ਚ ਨਜ਼ਰ ਆਵੇਗੀ।

PunjabKesari


author

Aarti dhillon

Content Editor

Related News