ਸੈਫ ਦੇ ਬੇਟੇ ਦੀਆਂ ਬਾਹਾਂ ''ਚ ਦਿਖੀ ਸ਼੍ਰੀਦੇਵੀ ਦੀ ਬੇਟੀ (ਦੇਖੋ ਤਸਵੀਰਾਂ)

Tuesday, Aug 11, 2015 - 12:57 PM (IST)

 ਸੈਫ ਦੇ ਬੇਟੇ ਦੀਆਂ ਬਾਹਾਂ ''ਚ ਦਿਖੀ ਸ਼੍ਰੀਦੇਵੀ ਦੀ ਬੇਟੀ (ਦੇਖੋ ਤਸਵੀਰਾਂ)

ਮੁੰਬਈ- ਲੱਗਦਾ ਹੈ ਕਿ ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਦੇ ਬੇਟਾ ਅਬਰਾਹਿਮ ਖਾਨ ਲੜਕੀਆਂ ਦਾ ਕਾਫੀ ਚਹੇਤਾ ਹੈ। ਇਹ ਅਸੀਂ ਨਹੀਂ ਸਗੋਂ ਉਸ ਵਲੋਂ ਪੋਸਟ ਕੀਤੀਆਂ ਹੋਈਆਂ ਇਹ ਤਸਵੀਰਾਂ ਕਹਿੰਦੀਆਂ ਹਨ। ਹਾਲ ਹੀ ''ਚ ਅਬਰਾਹਿਮ ਨੇ ਸੋਸ਼ਲ ਮੀਡੀਆ ''ਤੇ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਅਤੇ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਦੇ ਨਾਲ ਇਕ ਤਸਵੀਰ ਪੋਸਟ ਕੀਤੀ ਹੈ। ਕਿਤੇ ਆਊਟਿੰਗ ''ਤੇ ਨਿਕਲੇ ਤਿੰਨੇ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਕੈਪਸ਼ਨ ''ਚ ਲਿਖਿਆ ਹੈ ਕਿ  "favorite 7als. #yesterday 9 love you guys."ਉਧਰ ਖੁਸ਼ੀ ਅਤੇ ਆਲੀਆ ਨੇ ਵੀ ਕੁਮੈਂਟ ਕਰਦੇ ਹੋਏ ਲਿਖਿਆ ਹੈ ''ਲਵ ਯੂ''। ਤੁਹਾਨੂੰ ਦੱਸੀਏ ਕਿ ਇਸ ਤੋਂ ਪਹਿਲਾਂ ਵੀ ਅਬਰਾਹਿਮ ਦੀਆਂ ਲੜਕੀਆਂ ਦੇ ਨਾਲ ਸਵੀਮਿੰਗ ਪੂਲ ''ਤੇ ਨਹਾਉਂਦੇ ਹੋਏ ਤਸਵੀਰ ਇੰਟਰਨੈੱਟ ''ਤੇ ਵਾਇਰਲ ਹੋਈਆਂ ਸਨ। ਉਧਰ ਬੀਤੇ ਦਿਨੀਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਅਬਰਾਹਿਮ ਫਿਲਮਾਂ ''ਚ ਵੀ ਐਂਟਰੀ ਕਰੇਗਾ। 


Related News