ਮਾਡਲ ਨੇ ਦਿੱਤੇ ਅਜਿਹੇ ਬੋਲਡ ਪੋਜ਼ ਕਿ ਹੌਟ ਬਣ ਗਿਆ ਫੋਟੋਸ਼ੂਟ (ਦੇਖੋ ਤਸਵੀਰਾਂ)
Sunday, Aug 16, 2015 - 05:37 PM (IST)

ਲੰਡਨ- ਮਾਡਲ ਕੈਨਡਾਈਸ ਸਵਾਨਪੋਲ ਵਿਕਟੋਰੀਆ ਸੀਕ੍ਰੇਟ ਮਾਡਲ ਨੂੰ ਦੁਨੀਆ ''ਚ ਹੌਟ ਮਾਡਲ ਮੰਨਿਆ ਜਾਂਦਾ ਹੈ। ਉਸ ਨੇ ਹਾਲ ਹੀ ''ਚ ਵਿਕਟੋਰੀਆ ਸੀਕ੍ਰੇਟ ਲਈ ਫੋਟੋਸ਼ੂਟ ਕਰਵਾਇਆ ਹੈ। 26 ਸਾਲਾਂ ਕੈਨਡਾਈਸ ਫੋਟੋਸ਼ੂਟ ''ਚ ਵੱਖ-ਵੱਖ ਬਿਕਨੀ ਪਹਿਨੇ ਪੋਜ ਦਿੰਦੇ ਕਾਫੀ ਸੈਕਸੀ ਲੱਗ ਰਹੀ ਹੈ। ਅਸਲ ''ਚ ਪਿਛਲੇ ਕਾਫੀ ਸਮੇਂ ਤੋਂ ਮਾਡਲਿੰਗ ਦੀ ਦੁਨੀਆ ''ਚ ਛਾਈ ਰਹਿਣ ਵਾਲੀ ਮਾਡਲ ਕੈਨਡਾਈਸ ਸਵਾਨਪੋਲ ਵਿਕਟੋਰੀਆ ਦੀ ਸੀਕ੍ਰੇਟ ਨੇ ਫਿਰ ਚਰਚਾ ''ਚ ਆਉਣ ਲਈ ਇਹ ਫੋਟੋਸ਼ੂਟ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਕੈਨਡਾਈਸ ਕਈ ਫੋਟੋਸ਼ੂਟ ਲਈ ਅਜਿਹੀ ਬੋਲਡ ਅਦਾਵਾਂ ਦਿਖਾ ਚੁੱਕੀ ਹੈ।