ਰੂਬੀਨਾ ਦਿਲੈਕ ਨੇ ਪੂਲ ''ਚ ਲਗਾਈ ਅੱਗ, ਸਾਂਝੀਆਂ ਕੀਤੀਆਂ ਹੌਟ ਤਸਵੀਰਾਂ
Saturday, May 14, 2022 - 06:16 PM (IST)
ਮੁੰਬਈ- ਟੀ.ਵੀ. ਅਦਾਕਾਰਾ ਰੂਬੀਨਾ ਦਿਲੈਕ ਆਪਣੀ ਅਦਾਕਾਰੀ ਦੇ ਨਾਲ-ਨਾਲ ਗਲੈਮਰ ਭਰੇ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਦੇ ਦਿਲਾਂ 'ਤੇ ਕਹਿਰ ਢਾਹੁੰਦੀ ਰਹਿੰਦੀ ਹੈ। ਉਧਰ ਹੁਣ ਇਕ ਵਾਰ ਫਿਰ ਰੂਬੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਨਾਲ ਕੋਹਰਾਮ ਮਚਾ ਦਿੱਤਾ ਹੈ।
ਰੂਬੀਨਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ 'ਚ ਉਹ ਪੂਲ 'ਤੇ ਮਸਤੀ ਕਰਦੀ ਦਿਖ ਰਹੀ ਹੈ। ਲੁਕ ਦੀ ਗੱਲ ਕਰੀਏ ਤਾਂ ਰੂਬੀਨਾ ਗ੍ਰੀਨ ਰੰਗ ਦੀ ਬਿਕਨੀ 'ਚ ਆਪਣੀ ਸੈਕਸੀ ਫਿਗਰ ਫਲਾਂਟ ਕਰ ਰਹੀ ਹੈ।
ਲੁਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਨਿਊਡ ਮੇਕਅਪ ਅਤੇ ਸਾਫਟ ਪਿੰਕ ਲਿਪਸਟਿਕ ਨਾਲ ਪਰਫੈਕਟ ਬਣਾਇਆ ਹੈ। ਹਰ ਤਸਵੀਰ 'ਚ ਰੂਬੀਨਾ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦੇ ਰਹੀ ਹੈ। ਸੂਟ ਅਤੇ ਸਾੜੀ ਪਾਉਣ ਵਾਲੀ ਰੂਬੀਨਾ ਦਾ ਇਹ ਬੋਲਡ ਲੁਕ ਕਿਸੇ ਨੂੰ ਆਪਣਾ ਦੀਵਾਨਾ ਬਣਾ ਸਕਦਾ ਹੈ।
ਤਸਵੀਰਾਂ 'ਚ ਆਪਣੀਆਂ ਦਿਲਕਸ਼ ਅਦਾਵਾਂ ਨਾਲ ਅਦਾਕਾਰਾ ਅੱਗ ਲਗਾ ਰਹੀ ਹੈ। ਪ੍ਰਸ਼ੰਸਕ ਰੂਬੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਅਦਾਕਾਰਾ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਹ ਰੋਹਿਤ ਸ਼ੈੱਟੀ ਦੇ ਪਾਪੁਲਰ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਅਰਧ' ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰ ਰਾਜਪਾਲ ਯਾਦਵ, ਅਦਾਕਾਰ ਹਿਤੇਨ ਤੇਜਵਾਨੀ ਅਤੇ ਕੁਲਭੁਸ਼ਣ ਖਰਬੰਦਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।