‘ਰਾਮਾਇਣ ਦਿ ਲੀਜੈਂਡ ਆਫ ਪ੍ਰਿੰਸ ਰਾਮਾ’ ਦੀ ਰਿਲੀਜ਼ ਡੇਟ ਅਨਾਊਂਸ, ਗੀਕ ਪਿਕਚਰਜ਼ ਇੰਡੀਆ ਨੇ ਚੁੱਕਿਆ ਪਰਦਾ
Thursday, Jan 09, 2025 - 02:32 PM (IST)
ਮੁੰਬਈ- ‘ਰਾਮਾਇਣ ਦਿ ਲੀਜੈਂਡ ਆਫ ਪ੍ਰਿੰਸ ਰਾਮਾ’ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਵਾਲਮੀਕਿ ਦੇ ਅਮਰ ਕੰਮ ’ਤੇ ਆਧਾਰਿਤ ਇਹ ਆਈਕਾਨਿਕ ਐਨੀਮੇ ਫਿਲਮ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਗੀਕ ਪਿਕਚਰਜ਼ ਇੰਡੀਆ ਨੇ ਐਲਾਨ ਕੀਤਾ ਹੈ ਕਿ ਇਹ ਫਿਲਮ 24 ਜਨਵਰੀ, 2025 ਨੂੰ ਪੂਰੇ ਭਾਰਤ ਵਿਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ-ਲਾਸ ਏਂਜਲਸ 'ਚ ਲੱਗੀ ਅੱਗ ਕਾਰਨ ਡਰੀ ਪ੍ਰਿਯੰਕਾ, ਤਸਵੀਰਾਂ ਕੀਤੀਆਂ ਸਾਂਝੀਆਂ
‘ਰਾਮਾਇਣ ਦਿ ਲੀਜੈਂਡ ਆਫ ਪ੍ਰਿੰਸ ਰਾਮਾ’ ਧਮਾਕੇ ਨਾਲ ਵਾਪਸ ਆ ਰਹੀ ਹੈ। ਇਸ ਨੂੰ 4ਕੇ ਰੇਮਾਸਟਰ ਅਤੇ ਬਿਹਤਰ ਆਡੀਓ ਨਾਲ ਪੇਸ਼ ਕੀਤਾ ਜਾਵੇਗਾ। ਰਿਲੀਜ਼ ਤੋਂ ਪਹਿਲਾਂ, ਗੀਕ ਪਿਕਚਰਜ਼ ਇੰਡੀਆ 10 ਜਨਵਰੀ, 2025 ਨੂੰ ਆਪਣਾ ਟ੍ਰੇਲਰ ਲਾਂਚ ਕਰਨ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।