ਸਾਹਮਣੇ ਆਇਆ ''ਕਵਾਂਟਿਕੋ'' ਦਾ ਨਵਾਂ ਪੋਸਟਰ, ਦਿਸਿਆ ਪ੍ਰਿਯੰਕਾ ਦਾ HOT ਅੰਦਾਜ਼

Tuesday, Mar 01, 2016 - 12:05 PM (IST)

 ਸਾਹਮਣੇ ਆਇਆ ''ਕਵਾਂਟਿਕੋ'' ਦਾ ਨਵਾਂ ਪੋਸਟਰ, ਦਿਸਿਆ ਪ੍ਰਿਯੰਕਾ ਦਾ HOT ਅੰਦਾਜ਼

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪ੍ਰਿੰਯੰਕਾ ਚੋਪੜਾ ਦੇ ਅਮੇਰਿਕਨ ਟੀ.ਵੀ. ਸ਼ੋਅ ''ਕਵਾਂਟਿਕੋ'' ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਇਸ ''ਚ ਪ੍ਰਿਯੰਕਾ ਚੋਪੜਾ ਦੇ ਹੌਟ ਦ੍ਰਿਸ਼ਾਂ ਦੀ ਝਲਕ ਨਜ਼ਰ ਆ ਰਹੀ ਹੈ। 
ਦੱਸ ਦੇਈਏ ਕਿ ਪ੍ਰਿਯੰਕਾ ਨੇ ਇਸ ਅਮੇਰਿਕਨ ਟੀ.ਵੀ. ਸ਼ੋਅ ''ਚ ਐੱਫ.ਬੀ.ਆਈ. ਅਧਿਕਾਰੀ ਐਲੈਕਸ ਪੇਰਿਸ਼ ਨਾਮੀ ਇਕ ਕੁੜੀ ਦਾ ਕਿਰਦਾਰ ਨਿਭਾਇਆ ਹੈ। ਇਸ ''ਚ ਅਦਾਕਾਰੀ ਲਈ ਉਨ੍ਹਾਂ ਨੂੰ ''ਪੀਪੁਲਸ ਚੁਆਇਸ ਅਵਾਰਡ'' ''ਚ ਨਿਊ ਟੀ.ਵੀ. ਸੀਰੀਜ਼ ਦੀ ਲੋਕਪ੍ਰਿਯ ਅਦਾਕਾਰਾ ਦਾ ਅਵਾਰਡ ਵੀ ਮਿਲ ਚੁੱਕਾ ਹੈ।


Related News