ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ

Sunday, Aug 11, 2024 - 12:25 PM (IST)

ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ

ਮੁੰਬਈ- ਪ੍ਰਾਈਮ ਵੀਡੀਓ ਨੇ ਆਪਣੀ ਅਣ-ਸਕ੍ਰਿਪਟਿਡ ਓਰੀਜਨਲ ਸੀਰੀਜ਼ ‘ਫਾਲੋ ਕਰ ਲੋ ਯਾਰ’ ਦੀ ਪ੍ਰੀਮੀਅਰ ਮਿਤੀ ਦਾ ਐਲਾਨ ਕੀਤਾ ਹੈ। ਸੋਲ ਪ੍ਰੋਡਕਸ਼ਨ ਦੇ ਫਾਜ਼ਿਲਾ ਅਲਾਨਾ ਅਤੇ ਕਾਮਨਾ ਮੈਨੇਜੇਸ ਦੁਆਰਾ ਨਿਰਮਿਤ ਅਤੇ ਸੰਦੀਪ ਕੁਕਰੇਜਾ ਦੁਆਰਾ ਨਿਰਦੇਸ਼ਿਤ 8-ਐਪੀਸੋਡਜ਼ ਦੀ ਇਹ ਸੀਰੀਜ਼ ਉਰਫੀ ਜਾਵੇਦ ਦੇ ਜੀਵੰਤ ਅਤੇ ਮਨਮੋਹਕ ਜੀਵਨ ਦਾ ਇਕ ਅਨਫਿਲਟਰਡ ਅਤੇ ਡੂੰਘਾ ਦ੍ਰਿਸ਼ਟੀਕੋਣ ਹੈ।

ਇਹ ਖ਼ਬਰ ਵੀ ਪੜ੍ਹੋ - ਅਰਜੁਨ ਰਾਮਪਾਲ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਅਦਾਕਾਰ ਨੇ ਫੈਨਜ਼ ਨੂੰ ਕੀਤੀ ਖਾਸ ਅਪੀਲ

‘ਫਾਲੇ ਕਰ ਲੋ ਯਾਰ’ ਦਾ ਪ੍ਰੀਮੀਅਰ ਭਾਰਤ ਵਿਚ ਪ੍ਰਾਈਮ ਵੀਡੀਓ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿਚ 23 ਅਗਸਤ ਨੂੰ ਅੰਗਰੇਜ਼ੀ ਸਬਟਾਈਟਲ ਨਾਲ ਹਿੰਦੀ ਵਿਚ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News