ਪੌਪ ਸਟਾਰ ਰਿਹਾਨਾ ਦੂਜੀ ਵਾਰ ਬਣੀ ਮਾਂ, ਪੁੱਤ ਨੂੰ ਦਿੱਤਾ ਜਨਮ

Wednesday, Aug 23, 2023 - 11:57 AM (IST)

ਪੌਪ ਸਟਾਰ ਰਿਹਾਨਾ ਦੂਜੀ ਵਾਰ ਬਣੀ ਮਾਂ, ਪੁੱਤ ਨੂੰ ਦਿੱਤਾ ਜਨਮ

ਲਾਸ ਏਂਜਲਸ (ਭਾਸ਼ਾ)– ਪੌਪ ਸਟਾਰ ਰਿਹਾਨਾ ਤੇ ਉਸ ਦਾ ਬੁਆਏਫ੍ਰੈਂਡ ਤੇ ਰੈਪਰ ਏਸੈਪ ਰੌਕੀ ਇਕ ਵਾਰ ਮੁੜ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ‘ਪੀਪਲ’ ਮੈਗਜ਼ੀਨ ਮੁਤਾਬਕ ਰਿਹਾਨਾ ਨੇ 3 ਅਗਸਤ ਨੂੰ ਪੁੱਤਰ ਨੂੰ ਜਨਮ ਦਿੱਤਾ।

ਗਾਇਕਾ ਨੇ ਫਰਵਰੀ ’ਚ ਇਕ ਈਵੈਂਟ ਦੌਰਾਨ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ। ਰਿਹਾਨਾ ਤੇ ਏਸੈਪ ਰੌਕੀ 2022 ’ਚ ਪਹਿਲੀ ਵਾਰ ਮਾਤਾ-ਪਿਤਾ ਬਣੇ ਸਨ।

ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)

ਉਸ ਦੇ ਵੱਡੇ ਪੁੱਤਰ ਦਾ ਨਾਂ ਆਰ. ਜ਼ੈੱਡ. ਏ. ਐਥਲਸਟਨ ਮੇਅਰਸ ਹੈ। ਏਸੈਪ ਦਾ ਅਸਲੀ ਨਾਂ ਰਾਕਿਮ ਐਥਲਸਟਨ ਮੇਅਰਸ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News