ਰਣਜੀਤ ਬਾਵਾ ਤੇ ਮਨਕੀਰਤ ਔਲਖ ਸਣੇ ਇਨ੍ਹਾਂ ਕਲਾਕਾਰਾਂ ਨੇ ਮਨਾਇਆ ਆਜ਼ਾਦੀ ਦਾ ਜਸ਼ਨ, ਸਾਂਝੀਆਂ ਕੀਤੀਆਂ ਪੋਸਟਾਂ

Tuesday, Aug 15, 2023 - 04:30 PM (IST)

ਰਣਜੀਤ ਬਾਵਾ ਤੇ ਮਨਕੀਰਤ ਔਲਖ ਸਣੇ ਇਨ੍ਹਾਂ ਕਲਾਕਾਰਾਂ ਨੇ ਮਨਾਇਆ ਆਜ਼ਾਦੀ ਦਾ ਜਸ਼ਨ, ਸਾਂਝੀਆਂ ਕੀਤੀਆਂ ਪੋਸਟਾਂ

ਜਲੰਧਰ (ਬਿਊਰੋ) : ਅੱਜ ਦੇਸ਼ਭਰ 'ਚ 15 ਅਗਸਤ ਯਾਨੀਕਿ 77ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਜਨਤਾ, ਬਾਲੀਵੁੱਡ, ਪਾਲੀਵੁੱਡ ਸਿਤਾਰੇ ਵੀ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌਕੇ ਫ਼ਿਲਮੀ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰਕੇ ਆਪਣੇ ਫੈਨਜ਼ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬੀ ਗਾਇਕ ਮਨਕੀਰਤ ਔਲਖ, ਗੁਰੂ ਰੰਧਾਵਾ, ਮਿਸ ਪੂਜਾ, ਮਾਡਲ ਕਮਲ ਚੀਮਾ, ਗੁਰਦਾਸ ਮਾਨ, ਸਰਬਜੀਤ ਚੀਮਾ ਤੇ ਰਣਜੀਤ ਬਾਵਾ ਸਣੇ ਹੋਰ ਵੀ ਕਈ ਪਾਲੀਵੁੱਡ ਸਿਤਾਰਿਆਂ ਵੱਲੋਂ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ। 

PunjabKesari

ਸੋਨਮ ਬਾਜਵਾ

PunjabKesari

ਗੁਰਦਾਸ ਮਾਨ

PunjabKesari

ਗੁਰੂ ਰੰਧਾਵਾ

PunjabKesari

ਸਰਬਜੀਤ ਚੀਮਾ

PunjabKesari

ਰਣਜੀਤ ਬਾਵਾ

PunjabKesari

​​​​​​​​​​​​​​ਮਿਸ ਪੂਜਾ

 PunjabKesari

ਕਮਲ ਚੀਮਾ

PunjabKesari

ਮਨਕੀਰਤ ਔਲਖ


author

sunita

Content Editor

Related News