ਆਪਣੀਆਂ ਨਿਊਡ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ ''ਚ ਰਹੀ ਇਹ ਅਦਾਕਾਰਾ (ਦੇਖੋ ਤਸਵੀਰਾਂ)

Monday, Sep 07, 2015 - 05:49 PM (IST)

 ਆਪਣੀਆਂ ਨਿਊਡ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ ''ਚ ਰਹੀ ਇਹ ਅਦਾਕਾਰਾ (ਦੇਖੋ ਤਸਵੀਰਾਂ)

ਮੁੰਬਈ- ਅਦਾਕਾਰਾ ਰਾਧਿਕਾ ਆਪਟੇ ਅੱਜ ਬਾਲੀਵੁੱਡ ਅਤੇ ਦਰਸ਼ਕਾਂ ਦੇ ਵਿਚਕਾਰ ਮੰਨਿਆ ਹੋਇਆ ਨਾਂ  ਬਣ ਗਈ ਹੈ। 2005 ''ਚ ਫਿਲਮ ''ਵਾਹ ਲਾਈਫ ਹੋ ਤੋ ਐਸੀ'' ''ਚ ਛੋਟੇ ਜਿਹੇ ਰੋਲ ਨਾਲ ਬਾਲੀਵੁੱਡ ''ਚ ਐਂਟਰੀ ਕਰਨ ਵਾਲੀ ਰਾਧਿਕਾ ਦਾ ਸੋਮਵਾਰ ਨੂੰ ਜਨਮਦਿਨ ਹੈ। ਰਾਧਿਕਾ ਆਪਟੇ ਦਾ ਜਨਮ ਪੁਣੇ ''ਚ 7 ਸਤੰਬਰ 1985 ਨੂੰ ਹੋਇਆ ਸੀ। ਉਹ ਹਿੰਦੀ ਤੋਂ ਇਲਾਵਾ ਬੰਗਾਲੀ, ਮਰਾਠੀ, ਤੇਲਗੂ ਅਤੇ ਮਲਿਆਲਮ ਫਿਲਮਾਂ ''ਚ ਵੀ ਕੰਮ ਕਰ ਚੁੱਕੀ ਹੈ। ਉਹ ਵਧੀਆ ਡਾਂਸਰ ਵੀ ਹੈ। ਉਸ ਨੇ 2012 ''ਚ ਬ੍ਰਿਟਿਸ਼ ਮਿਊਜ਼ੀਸ਼ੀਅਨ ਬੇਨੇਡੀਕਟ ਟੇਲਰ ਨਾਲ ਵਿਆਹ ਕੀਤਾ ਹੈ। ਰਾਧਿਕਾ ਨੇ ਬੇਸ਼ੱਕ ਆਪਣੀ ਐਕਟਿੰਗ ਨਾਲ ਸਾਰਿਆਂ ਨੂੰ ਦੀਵਾਨਾ ਕੀਤਾ ਹੈ ਪਰ ਇਹ ਕਾਰਨ ਨਹੀਂ ਹੈ ਜਿਸ ਨੇ ਰਾਧਿਕਾ ਨੂੰ ਮਸ਼ਹੂਰ ਕੀਤਾ ਹੈ। ਉਸ ਨਾਲ ਜੁੜੇ ਵਿਵਾਦ ਦਾ ਵੀ ਕਿਤੇ ਨਾ ਕਿਤੇ ਇਸ ਦੇ ਹੱਥ ''ਚ ਰਹੇ ਹਨ। ਪਿਛਲੇ ਸਾਲ ਰਾਧਿਕਾ ਆਪਟੇ ਦੀਆਂ ਬਾਥਰੂਮ ''ਚ ਨਹਾਉਂਦੇ ਹੋਏ ਤਸਵੀਰਾਂ ਲੀਕ ਹੋਈਆਂ ਸਨ ਜੋ ਕਿ ਵਾਟਸਐਪ ''ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਫਿਲਮ ਰਾਧਿਆ ਵਿਵਾਦਾਂ ''ਚ ਘਿਰੀ ਜਦੋਂ ਅਨੁਰਾਗ ਕਸ਼ੱਯਪ ਦੀ ਇਕ ਸ਼ਾਰਟ ਫਿਲਮ ਦੇ ਕੁਝ ਸੀਨ ਲੀਕ ਹੋਏ ਜਿਸ ''ਚ ਰਾਧਿਕਾ ਆਪਣੀ ਸਕਰਟ ਚੁੱਕਦੀ ਹੋਈ ਦਿਖ ਰਹੀ ਸੀ। ਇਹ ਫਿਲਮ ਦੀ ਸ਼ੂਟਿੰਗ ਦੌਰਾਨ ਦੀ ਵੀਡੀਓ ਸੀ।  

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News