ਦੇਸ਼ ਭਗਤੀ ਦੇ ਰੰਗ ''ਚ ਡੁੱਬੇ ਪੰਜਾਬੀ ਕਲਾਕਾਰ, ਗਿੱਪੀ ਤੇ ਦਿਲਜੀਤ ਸਣੇ ਹੋਰ ਸਟਾਰਜ਼ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ

01/26/2024 8:01:02 PM

ਐਂਟਰਟੇਨਮੈਂਟ ਡੈਸਕ - ਅੱਜ ਦੇਸ਼ ਭਰ ਵਿਚ 75ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਹਰ ਕਿਸੇ ਨੇ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕੀਤਾ। ਉਥੇ ਹੀ ਪੰਜਾਬੀ ਕਲਾਕਾਰ ਵੀ ਗਣਤੰਤਰ ਦਿਵਸ ਮੌਕੇ ਦੇਸ਼ ਲਈ ਆਪਣੇ ਪਿਆਰ ਨੂੰ ਦਿਖਾਉਣ 'ਚ ਕਿੱਥੇ ਪਿੱਛੇ ਰਹਿਣ ਵਾਲੇ ਸਨ। ਪੰਜਾਬੀ ਕਲਾਕਾਰਾਂ 'ਤੇ ਵੀ ਦੇਸ਼ ਭਗਤੀ ਦਾ ਪੂਰਾ ਸਰੂਰ ਚੜ੍ਹਿਆ ਨਜ਼ਰ ਆਇਆ। ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਤੇ ਬੋਲਡ ਅਦਾਕਾਰਾ ਸੋਨਮ ਬਾਜਵਾ ਸਣੇ, ਸਰਗੁਣ ਮਹਿਤਾ, ਦਿਲਜੀਤ ਦੋਸਾਂਝ, ਪਰਮੀਸ਼ ਵਰਮਾ, ਐਮੀ ਵਿਰਕ ਸਣੇ ਹੋਰ ਕਈ ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੀਆਂ ਖ਼ਾਸ ਪੋਸਟਾਂ

ਸੋਨਮ ਬਾਜਵਾ

PunjabKesari

ਪਰਮੀਸ਼ ਵਰਮਾ

PunjabKesari

ਦਿਲਜੀਤ ਦੋਸਾਂਝ

PunjabKesari

ਸਰਗੁਣ ਮਹਿਤਾ

PunjabKesari

ਗਿੱਪੀ ਗਰੇਵਾਲ

PunjabKesari

ਰੀਨਾ ਰਾਏ

PunjabKesari

PunjabKesari

 

PunjabKesari

 

 


sunita

Content Editor

Related News