ਡਾਇਰੈਕਟਰ ਰਮੇਸ਼ ਤੌਰਾਨੀ ਦੀ ਧੀ ਦੀ ਵੈਡਿੰਗ ਰਿਸੈਪਸ਼ਨ ''ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ

Thursday, Feb 09, 2023 - 11:15 AM (IST)

ਡਾਇਰੈਕਟਰ ਰਮੇਸ਼ ਤੌਰਾਨੀ ਦੀ ਧੀ ਦੀ ਵੈਡਿੰਗ ਰਿਸੈਪਸ਼ਨ ''ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ

ਮੁੰਬਈ (ਬਿਊਰੋ) - ਬਾਲੀਵੁੱਡ ਨਿਰਦੇਸ਼ਕ ਰਮੇਸ਼ ਤੋਰਾਨੀ ਦੀ ਬੇਟੀ ਰਵੀਨਾ ਤੋਰਾਨੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ’ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ਅਦਾਕਾਰਾ ਹੁਮਾ ਕੁਰੈਸ਼ੀ, ਨਿਕਿਤਾ ਦੱਤਾ, ਸੋਨਾਕਸ਼ੀ ਸਿਨਹਾ, ਆਕਾਂਕਸ਼ਾ ਰੰਜਨ, ਸੋਫੀ ਚੌਧਰੀ, ਫੈਸ਼ਨ ਡਿਜ਼ਾਈਨਰ ਨਿਸ਼ਿਕਾ ਲੂਲਾ, ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਬੇਟੀ ਤਨੀਸ਼ਾ ਸੰਤੋਸ਼ੀ ਤੇ ਅਭਿਨੇਤਾ ਆਯੁਸ਼ਮਾਨ ਖੁਰਾਨਾ ਪਤਨੀ ਤਾਹਿਰਾ ਕਸ਼ਯਪ, ਸੁਨੀਲ ਸ਼ੈੱਟੀ ਆਪਣੇ ਪੁੱਤਰ ਨਾਲ ਨਜ਼ਰ ਆਏ।

PunjabKesari

ਇਸ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਪਾਰਟੀ 'ਚ ਪਹੁੰਚੇ ਸਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 

PunjabKesari

 


author

sunita

Content Editor

Related News