ਨੋਰਾ ਫਤੇਹੀ ਦੇ ਇੰਸਟਾਗ੍ਰਾਮ ''ਤੇ 20 ਮਿਲੀਅਨ ਤੋਂ ਪਾਰ ਹੋਏ ਫਾਲੋਅਰਜ਼, ਇੰਝ ਕੀਤਾ ਧੰਨਵਾਦ

11/26/2020 2:35:04 PM

ਮੁੰਬਈ: ਨੋਰਾ ਫਤੇਹੀ ਆਪਣੇ ਡਾਂਸ ਤੇ ਗਲੈਮਰਸ ਲੁੱਕ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਉਸ ਦੇ ਇੰਸਟਾਗ੍ਰਾਮ 'ਤੇ 20 ਮਿਲੀਅਨ ਤੋਂ ਵੱਧ ਫਾਲੋਅਰਜ਼ ਪੂਰੇ ਹੋ ਗਏ ਹਨ। ਨੋਰਾ ਨੇ ਇਸ ਮੌਕੇ ਫੈਨਜ਼ ਲਈ ਇਕ ਸਪੈਸ਼ਲ ਵੀਡੀਓ ਸਾਂਝਾ ਕੀਤੀ ਹੈ।

PunjabKesariਵੀਡੀਓ 'ਚ ਨੋਰਾ ਨੇ ਆਪਣੇ ਦੋਸਤਾਂ ਨਾਲ ਕੇਕ ਵੀ ਕੱਟਿਆ। ਨੋਰਾ 2 ਕਰੋੜ ਫਾਲੋਅਰਜ਼ ਦੇ ਪੂਰੇ ਹੋਣ ਦਾ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ।

PunjabKesariਨੋਰਾ ਨੇ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ। ਨੋਰਾ ਨੇ ਇੰਸਟਾਗ੍ਰਾਮ 'ਤੇ ਲਿਖਿਆ,'ਅਸੀਂ ਇਹ ਕਰ ਦਿੱਤਾ ਹੈ।

PunjabKesari ਮੇਰੇ ਇੰਸਟਾ ਫੈਨਸ ਤੇ ਜੋ ਮੈਨੂੰ ਸਪੋਰਟ ਕਰਦੇ ਹਨ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ।

ਇਹ ਵੀ ਪੜ੍ਹੋ:ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਆਖੀ ਇਹ ਗੱਲ

PunjabKesari

ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। ਇਹ ਸਿਰਫ਼ ਸ਼ੁਰੂਆਤ ਹੈ। ਗਾਇਕ ਗੁਰੂ ਰੰਧਾਵਾ ਤੇ ਨੋਰਾ ਫਤੇਹੀ ਦਾ ਸੁਪਰ ਹਿੱਟ ਗਾਣਾ 'ਨਾਚ ਮੇਰੀ ਰਾਣੀ' ਅਜੇ ਵੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। 

PunjabKesari

PunjabKesari

PunjabKesari


Aarti dhillon

Content Editor Aarti dhillon