ਨੋਰਾ ਫਤੇਹੀ ਨੇ ਵੱਖਰੇ ਸਟਾਈਲ ਨਾਲ ਲੋਕਾਂ ਨੂੰ ਕੀਤਾ ਹੈਰਾਨ, ਦੇਖੋ ਤਸਵੀਰਾਂ
Thursday, Sep 02, 2021 - 11:16 AM (IST)
ਮੁੰਬਈ (ਬਿਊਰੋ)– ਨੋਰਾ ਫਤੇਹੀ ਦੇ ਸਟਾਈਲ ਨੂੰ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਨੋਰਾ ਨੇ ਇਸ ਵਾਰ ਵੱਖਰਾ ਸਟਾਈਲ ਅਪਣਾਇਆ ਹੈ।

ਨੋਰਾ ਫਤੇਹੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ।

ਨੋਰਾ ਇਸ ਵਾਰ ਆਲ ਇਨ ਬਲੈਕ ਲੁੱਕ ’ਚ ਦਿਖੀ ਹੈ।

ਉਸ ਦੀ ਲੈਪਰਡ ਪ੍ਰਿੰਟ ਹੀਲ ਆਊਟਫਿੱਟ ਨੂੰ ਹਾਈਲਾਈਟ ਕਰ ਰਹੀ ਹੈ।

ਇਸ ਤੋਂ ਪਹਿਲਾਂ ਨੋਰਾ ਦਾ ਬਲੈਕ ਐਂਡ ਵ੍ਹਾਈਟ ਜ਼ੈਬਰਾ ਲੁੱਕ ਵੀ ਖ਼ੂਬ ਵਾਇਰਲ ਹੋਇਆ ਸੀ।

ਨੋਟ– ਤੁਹਾਨੂੰ ਨੋਰਾ ਦਾ ਇਹ ਸਟਾਈਲ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।
