ਪੰਜਾਬੀ ਫ਼ਿਲਮਾਂ ਦੀ ਸ਼ਾਨ ਨਿਰਮਲ ਰਿਸ਼ੀ ਨੇ ਪਾਇਆ ਪੁਰਾਣੇ ਨਜਲੇ ਤੇ ਦਮੇ ਤੋਂ ਛੁਟਕਾਰਾ
Thursday, Apr 20, 2023 - 10:18 AM (IST)
ਜਲੰਧਰ (ਬਿਊਰੋ) - ਮੈਂ ਬਚਪਨ ਤੋਂ ਦਮੇ ਅਤੇ ਪੁਰਾਣੇ ਨਜਲੇ ਤੋਂ ਪ੍ਰੇਸ਼ਾਨ ਸੀ। ਸਵੇਰੇ ਉਠਦਿਆਂ ਹੀ 20-20 ਛਿੱਕਾਂ ਆਉਂਦੀਆਂ, ਗਲੇ 'ਚ ਰੇਸ਼ਾ ਆਉਂਦਾ, ਛਾਤੀ ਤੋਂ ਸੀਟੀਆਂ ਦੀਆਂ ਆਵਾਜ਼ਾਂ ਆਉਂਦੀਆਂ ਸਨ ਅਤੇ ਸਾਹ ਬਹੁਤ ਫੁਲਦਾ ਸੀ। ਸਾਹ ਫੁੱਲਣ ਕਾਰਨ ਵਾਰ-ਵਾਰ ਪੰਪ ਲੈ ਕੇ ਸ਼ੂਟਿੰਗ ਕਰਦੀ ਸੀ। ਬਹੁਤ ਇਲਾਜ ਕਰਵਾਏ ਪਰ ਮੇਰੀ ਉਮੀਦ ਜਾ ਚੁੱਕੀ ਸੀ ਕਿ ਹੁਣ ਸ਼ਾਇਦ ਹੀ ਆਰਾਮ ਆਵੇਗਾ।
ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ
ਫਿਰ ਇਕ ਦਿਨ ਮੈਂ ਫੇਸਬੁੱਕ ’ਤੇ ਡਾ. ਸਤਨਾਮ ਸਿੰਘ ਜੀ ਨੂੰ ਦਮੇ ਬਾਰੇ ਜਾਣਕਾਰੀ ਦਿੰਦੇ ਹੋਏ ਸੁਣਿਆ, ਮੈਨੂੰ ਵੀ ਬਿਲਕੁੱਲ ਉਹੀ ਪ੍ਰੇਸ਼ਾਨੀ ਸੀ, ਜੋ ਉਨ੍ਹਾਂ ਨੇ ਦੱਸੀ ਸੀ। ਫਿਰ ਮੈਂ ਡਾਕਟਰ ਨਾਲ ਫੋਨ ’ਤੇ ਗੱਲਬਾਤ ਕਰ ਕੇ ਦਵਾਈ ਕੋਰੀਅਰ ਰਾਹੀਂ ਮੰਗਵਾਈ ਅਤੇ ਆਪਣਾ ਇਲਾਜ ਸ਼ੁਰੂ ਕੀਤਾ। ਮੈਂ 6 ਮਹੀਨੇ ਆਪਣਾ ਇਲਾਜ ਆਰੋਗਯਮ ਤੋਂ ਕਰਵਾਇਆ ਅਤੇ ਮੇਰਾ ਰੋਗ ਜੜੋਂ ਖ਼ਤਮ ਹੋ ਗਿਆ ਅਤੇ ਮੈਂ ਸਾਰਿਆਂ ਨੂੰ ਸਲਾਹ ਦਿੰਦੀ ਹਾਂ ਕਿ ਜੇਕਰ ਮੇਰਾ ਬਚਪਨ ਦਾ ਰੋਗ ਠੀਕ ਹੋ ਸਕਦਾ ਹੈ ਅਤੇ ਪੰਪ ਛੁੱਟ ਸਕਦਾ ਹੈ ਤਾਂ ਤੁਸੀਂ ਵੀ ਬਿਲਕੁੱਲ ਠੀਕ ਹੋ ਜਾਓਗੇ।
ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ
ਤੁਸੀਂ ਵੀ ਆਰੋਗਯਮ 'ਚ ਆਓ ਅਤੇ ਇਲਾਜ ਕਰਵਾਓ। ਆਰੋਗਯਮ ਆਯੁਵੈਦਿਕ ਹਸਪਤਾਲ ਜਲੰਧਰ ਮਾਡਲ ਟਾਊਨ, ਬਠਿੰਡਾ, ਪਟਿਆਲਾ, ਕਰਨਾਲ ਅਤੇ ਨਹੀਂ ਦਿੱਲੀ 'ਚ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।