ਇਮਿਊਨਿਟੀ ਟਾਸਕ ਦੌਰਾਨ ਕਈਆਂ ''ਤੇ ਭਾਰੀ ਪਈ ਨਿੱਕੀ, ਪਾਰ ਕੀਤੀਆਂ ਸਾਰੀਆਂ ਹੱਦਾਂ (ਵੀਡੀਓ)

Friday, Oct 09, 2020 - 06:56 PM (IST)

ਇਮਿਊਨਿਟੀ ਟਾਸਕ ਦੌਰਾਨ ਕਈਆਂ ''ਤੇ ਭਾਰੀ ਪਈ ਨਿੱਕੀ, ਪਾਰ ਕੀਤੀਆਂ ਸਾਰੀਆਂ ਹੱਦਾਂ (ਵੀਡੀਓ)

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦਾ ਆਗਾਜ਼ ਹੋ ਗਿਆ ਹੈ। 'ਬਿੱਗ ਬੌਸ 14' ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨਿੱਕੀ ਤੰਬੋਲੀ ਜ਼ਬਰਦਸਤ ਮੁਕਾਬਲਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਨਿੱਕੀ ਤੰਬੋਲੀ ਨੂੰ ਹੋਰ ਮੁਕਾਬਲੇਬਾਜ਼ ਦੇ ਨਾਲ ਇਮਿਊਨਿਟੀ ਟਾਸਕ 'ਚ ਜੰਮ ਕੇ ਜ਼ੋਰ ਦਿਖਾਉਂਦੇ ਦੇਖਿਆ। ਨਿੱਕੀ ਇਕ ਮਜ਼ਬੂਤ ਦਾਵੇਦਾਰ ਦੇ ਰੂਪ 'ਚ ਉਭਰੀ ਹੈ ਤੇ ਟਾਸਕ ਛੱਡਣ ਤੋਂ ਇਨਕਾਰ ਕਰ ਦਿੰਦੀ ਹੈ। 'ਬਿੱਗ ਬੌਸ 14' 'ਚ ਇਮਿਊਨਿਟੀ ਟਾਸਕ ਲਈ ਲੜਾਈ ਜਾਰੀ ਹੈ। ਸ਼ੋਅ ਦੇ ਸ਼ੁਰੂ 'ਚ ਹੀ ਕਈ ਝਗੜੇ, ਨਾਟਕ ਤੇ ਨਿਸ਼ਚਿਤ ਰੂਪ ਨਾਲ ਦਿਲਚਸਪ ਕੰਮ ਦੇਖਿਆ। ਬੀਤੀ ਰਾਤ ਦੇ ਐਪੀਸੋਡ 'ਚ ਅਸੀਂ ਦੇਖਿਆ ਕਿ ਇਮਿਊਨਿਟੀ ਟਾਸਕ ਦੇ ਕਈ ਦੌਰ ਹੋਏ।
ਸਿਧਾਰਥ ਸ਼ੁਰਲਾ ਨੂੰ ਇੰਪ੍ਰੈੱਸ ਕਰਕੇ ਮਹਿਲਾ ਨਿੱਕੀ ਤੰਬੋਲੀ ਜੇਤੂ ਬਣੀ। ਇਸ ਟਾਸਕ 'ਚ ਜੈਸਮੀਨ ਭਸੀਨ ਤੇ ਪਵਿਤਰਾ ਪੁੰਨਿਆ ਨੇ ਵੀ ਭਾਗ ਲਿਆ ਸੀ। ਸਿਧਾਰਥ ਨੇ ਨਿੱਕੀ ਨੂੰ ਇਸ ਟਾਸਕ ਦਾ ਵਿਨਰ ਐਲਾਨ ਕੀਤਾ। ਕੁਝ ਦਿਨ ਪਹਿਲਾਂ ਨਿੱਕੀ ਨੂੰ ਘੱਟ ਗਿਣਿਆ, ਜਦਕਿ ਅੱਜ ਰਾਤ ਦੇ ਐਪੀਸੋਡ 'ਚ ਉਹ ਇਕ ਮਜ਼ਬੂਤ ਦਾਵੇਦਾਰ ਦੇ ਰੂਪ 'ਚ ਉਭਰਦੀ ਹੋਈ ਨਜ਼ਰ ਆਵੇਗੀ।
 

 
 
 
 
 
 
 
 
 
 
 
 
 
 

TBC Freshers ko chheenni hai @ashukla09 aur @nikki_tamboli ki immunity! Yeh bulldozer le jayega kisko immunity ki taraf? Dekhiye aaj raat 10:30 baje. Catch it before TV on @vootselect. @beingsalmankhan #BiggBoss2020 #BiggBoss14 #BB14 #BiggBoss

A post shared by Colors TV (@colorstv) on Oct 9, 2020 at 2:00am PDT

ਸਿਧਾਰਥ ਤੇ ਨਿੱਕੀ 'ਚ ਵਧੀਆ ਨਜ਼ਦੀਕੀਆਂ
'ਬਿੱਗ ਬੌਸ' 'ਚ ਹਸੀਨਾਵਾਂ ਨੂੰ ਸਿਧਾਰਥ ਨੂੰ ਇੰਪ੍ਰੈੱਸ ਕਰਨ ਦਾ ਟਾਸਕ ਦਿੱਤਾ ਗਿਆ ਸੀ। ਇਸ ਦੌਰਾਨ ਨਿੱਕੀ ਤੰਬੋਲੀ ਨੇ ਮੀਂਹ 'ਚ ਸਿਧਾਰਥ ਨਾਲ ਬੇਹੱਦ ਰੋਮਾਂਟਿਕ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ। ਇਸ ਦੌਰਾਨ ਸਿਧਾਰਥ ਤੇ ਨਿੱਕੀ ਦੀ ਰੋਮਾਂਟਿਕ ਕੈਮਿਸਟਰੀ ਨੇ ਘਰ ਦੇ ਮੈਂਬਰਾਂ ਨੂੰ ਵੀ ਕਾਫ਼ੀ ਹੈਰਾਨ ਕੀਤਾ। ਹਾਲਾਂਕਿ ਸਿਧਾਰਥ ਨੇ ਨਿੱਕੀ ਨਾਲ ਹੀ ਨਹੀਂ ਸਗੋਂ ਬਾਕੀ ਹਸੀਨਾਵਾਂ ਨਾਲ ਵੀ ਡਾਂਸ ਕੀਤਾ।
 

 

 
 
 
 
 
 
 
 
 
 
 
 
 
 

Hua 3 v/s 1, @rubinadilaik aur seniors ke beech! Kya akele hi jeet jayengi woh is anban mein? #BB14 tonight at 10:30 PM only on #Colors. Catch #BiggBoss before TV on @vootselect. #BiggBoss2020 #BiggBoss14 @beingsalmankhan

A post shared by Colors TV (@colorstv) on Oct 9, 2020 at 1:05am PDT


author

sunita

Content Editor

Related News