''ਦਿ ਇੰਡੀਅਨ ਹਾਊਸ'' ''ਚ ਨਜ਼ਰ ਆਉਣਗੇ ਨਿਖਿਲ ਤੇ ਸਾਈ, ਸ਼ੂਟਿੰਗ ਸ਼ੁਰੂ
Wednesday, Jul 03, 2024 - 09:53 AM (IST)

ਮੁੰਬਈ ਬਿਊਰੋ- ਨਿਖਿਲ ਸਿਧਾਰਥ ਤੇ ਸਾਈ ਐੱਮ. ਮਾਂਜਰੇਕਰ ਦੀ ਫਿਲਮ 'ਦਿ ਇੰਡੀਆ ਹਾਊਸ' ਜੋ ਕਿ ਗਲੋਬਲ ਸਟਾਰ ਰਾਮ ਚਰਨ ਦੀ ਪੇਸ਼ਕਸ਼, ਵਿਕਰਮ ਰੈੱਡੀ ਤੇ ਅਭਿਸ਼ੇਕ ਅਗਰਵਾਲ ਦੁਆਰਾ ਨਿਰਮਿਤ, ਰਾਮ ਵਮਸੀ ਕ੍ਰਿਸ਼ਨਾ ਦੁਆਰਾ ਨਿਰਦੇਸ਼ਿਤ ਹੈ, ਦੀ ਸ਼ੂਟਿੰਗ ਹੰਪੀ ਵਿੱਚ ਸ਼ੁਰੂ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਹਨੀਮੂਨ 'ਤੇ ਗਈ ਸੋਨਾਕਸ਼ੀ ਸਿਨਹਾ ਪਤੀ ਨਾਲ ਹੋਈ ਰੋਮਾਂਟਿਕ, ਤਸਵੀਰਾਂ ਕੀਤੀਆਂ ਸ਼ੇਅਰ
ਗਲੋਬਲ ਸਟਾਰ ਰਾਮ ਚਰਨ ਆਪਣੇ ਬੈਨਰ ਵੀ. ਮੈਗਾ ਪਿਕਚਰਜ਼ ਨਾਲ ਫਿਲਮ ਨਿਰਮਾਣ ਵਿਚ ਕਦਮ ਰੱਖ ਰਹੇ ਹਨ। ਇਸ ਨੂੰ ਯੂਵੀ ਕ੍ਰਿਏਸ਼ਨਜ਼ ਦੇ ਵਿਕਰਮ ਰੈੱਡੀ ਤੇ ਅਭਿਸ਼ੇਕ ਅੱਗਰਵਾਲ ਆਰਟਸ ਦੇ ਅਭਿਸ਼ੇਕ ਅੱਗਰਵਾਲ ('ਦਿ ਕਸ਼ਮੀਰ ਫਾਈਲਜ਼', 'ਕਾਰਤਿਕੇਯ 2' ਫਿਲਮਾਂ ਲਈ ਜਾਣੇ ਜਾਂਦੇ ਹਨ) ਵੱਲੋਂ ਕੰਟਰੋਲ ਕੀਤਾ ਜਾਵੇਗਾ। ਫਿਲਮ 'ਚ ਅਨੁਪਮ ਖੇਰ ਦੀ ਵੀ ਅਹਿਮ ਭੂਮਿਕਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।