ਆਮਿਰ ਖ਼ਾਨ ਦੀ ਧੀ ਈਰਾ ਤੇ ਜਵਾਈ ਨੂਪੁਰ ਸ਼ਿਖਾਰੇ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

Friday, Jan 05, 2024 - 07:04 PM (IST)

ਆਮਿਰ ਖ਼ਾਨ ਦੀ ਧੀ ਈਰਾ ਤੇ ਜਵਾਈ ਨੂਪੁਰ ਸ਼ਿਖਾਰੇ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

ਮੁੰਬਈ - ਸੁਪਰਸਟਾਰ ਆਮਿਰ ਖ਼ਾਨ ਅਤੇ ਫ਼ਿਲਮ ਨਿਰਮਾਤਾ ਰੀਨਾ ਦੱਤਾ ਦੀ ਧੀ ਈਰਾ ਖ਼ਾਨ (26) ਬੁੱਧਵਾਰ ਨੂੰ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਈਰਾ ਨੇ ਉਪਨਗਰੀ ਖੇਤਰ ਬਾਂਦਰਾ ਦੇ ਇਕ ਪੰਜ ਤਾਰਾ ਹੋਟਲ ’ਚ ‘ਸੈਲੀਬ੍ਰਿਟੀ ਫਿਟਨੈੱਸ ਟ੍ਰੇਨਰ’ ਨੂਪੁਰ ਨਾਲ ਵਿਆਹ ਕਰਵਾਇਆ।

PunjabKesari

ਈਰਾ ਇਕ ਮਾਨਸਿਕ ਸਿਹਤ ਸਹਿਯੋਗ ਸੰਗਠਨ ਦੀ ਸੰਸਥਾਪਕ ਅਤੇ ਸੀ. ਈ. ਓ. ਅਧਿਕਾਰੀ ਹੈ।

PunjabKesari

ਇਸ ਵਿਆਹ ਸਮਾਰੋਹ ’ਚ ਆਮਿਰ, ਉਨ੍ਹਾਂ ਦੀਆਂ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਸਮੇਤ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸਨ।

PunjabKesari

ਇਸ ਵਿਆਹ ਸਮਾਰੋਹ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਨੂਪੁਰ ਅਤੇ ਇਰਾ ਵਿਆਹ ਦੇ ਦਸਤਾਵੇਜ਼ਾਂ ’ਤੇ ਦਸਤਖਤ ਕਰਦੇ ਨਜ਼ਰ ਆ ਰਹੇ ਹਨ।

PunjabKesari

ਉਨ੍ਹਾਂ ਦੇ ਆਸ-ਪਾਸ ਪਰਿਵਾਰਕ ਮੈਂਬਰ ਅਤੇ ਮਹਿਮਾਨ ਸਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News