ਸੀਰੀਜ਼ ‘ਡੱਬਾ ਕਾਰਟੇਲ’ ਦਾ ਟ੍ਰੇਲਰ ਰਿਲੀਜ਼
Wednesday, Feb 19, 2025 - 04:56 PM (IST)

ਐਂਟਰਟੇਨਮੈਂਟ ਡੈਸਕ - ਹਿਤੇਸ਼ ਭਾਟੀਆ, ਫਰਹਾਨ ਅਖਤਰ ਅਤੇ ਰਿਤੇਸ਼ ਸਿੰਧਵਾਨੀ ਵੱਲੋਂ ਪ੍ਰੋਡਿਊਸ ਵੈੱਬ ਸੀਰੀਜ਼ ‘ਡੱਬਾ ਕਾਰਟੇਲ’ ਦਾ ਮੁੰਬਈ ਵਿਚ ਟ੍ਰੇਲਰ ਲਾਂਚ ਕੀਤਾ ਗਿਆ। ਇਸ ਦੌਰਾਨ ਅਦਾਕਾਰਾ ਜਯੋਤਿਕਾ, ਸ਼ਬਾਨਾ ਆਜ਼ਮੀ, ਅੰਜਲੀ ਆਨੰਦ, ਗਜਰਾਜ ਰਾਓ, ਸ਼ਾਲਿਨੀ ਪੰਡਤ, ਸ਼ਿਵਾਨੀ ਦਾਂਡੇਕਰ ਨੂੰ ਦੇਖਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8