ਜਾਪਾਨ ’ਚ ਛੁੱਟੀਆਂ ਦਾ ਆਨੰਦ ਲੈ ਰਹੀ ਨਵਿਆ ਨਵੇਲੀ ਨੰਦਾ, ਕਿਸ਼ਤੀ ’ਚ ਬੈਠੀ ਅਮਿਤਾਭ ਦੀ ਦੋਹਤੀ

Monday, Jun 13, 2022 - 11:36 AM (IST)

ਜਾਪਾਨ ’ਚ ਛੁੱਟੀਆਂ ਦਾ ਆਨੰਦ ਲੈ ਰਹੀ ਨਵਿਆ ਨਵੇਲੀ ਨੰਦਾ, ਕਿਸ਼ਤੀ ’ਚ ਬੈਠੀ ਅਮਿਤਾਭ ਦੀ ਦੋਹਤੀ

ਮੁੰਬਈ: ਅਦਾਕਾਰਾ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਇਨ੍ਹੀਂ ਦਿਨੀਂ ਜਾਪਾਨ ’ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਨਵਿਆ ਸੋਸ਼ਲ ਮੀਡੀਆ ’ਤੇ ਵੀ ਐਕਟਿਵ ਰਹਿੰਦੀ ਹੈ। ਨਵਿਆ ਨਵੇਲੀ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। 

Bollywood Tadka

ਤਸਵੀਰ ’ਚ ਨਵਿਆ ਕਿਮੋਨੀ-ਸਟਾਈਲ ਟੌਪ ਅਤੇ ਡੇਨਿਮ ਜੀਨਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਵਿਆ ਨੇ ਜਾਪਾਨੀ ਟੋਪੀ ਪਾਈ ਹੋਈ ਹੈ ਇਸ ਜਾਪਾਨੀ ਲੁੱਕ ’ਚ ਨਵਿਆ ਬਹੁਤ ਜੱਚ ਰਹੀ ਹੈ।

Bollywood Tadka

ਨਵਿਆ ਨਦੀ ਦੇ ਵਿਚਕਾਰ ਇਕ ਕਿਸ਼ਤੀ ’ਚ ਬੈਠ ਕੇ ਜਾਪਾਨੀ ਪਰਵਾਨਾਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਨਵਿਆ ਨੇ ਕੁਝ ਤਸਵੀਰਾਂ ’ਚ ਜਾਪਾਨ ਦਾ ਕੁਦਰਤੀ ਦ੍ਰਿਸ਼ ਵੀ ਦਿਖਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

Bollywood Tadka

ਇਹ  ਵੀ ਪੜ੍ਹੋ : ਸ਼ਾਰਟ ਡਰੈੱਸ ’ਚ ਸੋਨਾਕਸ਼ੀ ਸਿਨਹਾ ਨੇ ਮਚਾਈ ਤਬਾਹੀ, ਦੇਖੋ ਅਦਾਕਾਰਾ ਦਾ ਅੰਦਾਜ਼

ਤਸਵੀਰਾਂ ’ਚ ਨਵਿਆ ਜਾਪਾਨੀ ਦ੍ਰਿਸ਼ ਦਾ ਆਨੰਦ ਲੈ ਰਹੀ ਹੈ। ਜਿਸ ’ਚ ਦੌਰਾਨ ਉਹ ਬਹੁਤ ਖੁਸ਼ ਨਜ਼ਰ ਆ ਰਹੀ ਹੈ ਅਤੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ।

PunjabKesari


ਦੱਸ ਦੇਈਏ ਕਿ ਕੁਝ ਦਿਨਾਂ ਤੋਂ ਨਵਿਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਹੈ। ਖ਼ਬਰਾ ਦੇ ਮੁਤਾਬਕ ਨਵਿਆ ਅਦਾਕਾਰ ਸਿਧਾਰਥ ਚਤੁਰਵੇਦੀ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਦੋਵਾਂ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ।

PunjabKesari

ਇਹ  ਵੀ ਪੜ੍ਹੋ : ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ

PunjabKesari


author

Anuradha

Content Editor

Related News