ਸ਼ਾਹਰੁਖ ਖ਼ਾਨ ਦੇ ਕਈ ਫੈਨਜ਼ ਫ਼ਿਲਮ ‘ਡੰਕੀ’ ਲਈ ਵਿਦੇਸ਼ ਤੋਂ ਆ ਰਹੇ ਹਨ ਆਪਣੇ ਦੇਸ਼!

Friday, Dec 01, 2023 - 11:11 AM (IST)

ਸ਼ਾਹਰੁਖ ਖ਼ਾਨ ਦੇ ਕਈ ਫੈਨਜ਼ ਫ਼ਿਲਮ ‘ਡੰਕੀ’ ਲਈ ਵਿਦੇਸ਼ ਤੋਂ ਆ ਰਹੇ ਹਨ ਆਪਣੇ ਦੇਸ਼!

ਮੁੰਬਈ (ਬਿਊਰੋ) - ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ’ਚ ‘ਡੰਕੀ’ ਦਾ ਵੱਖਰਾ ਹੀ ਕ੍ਰੇਜ਼ ਨਜ਼ਰ ਆ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਪਣੇ ਦੇਸ਼ ਭਾਰਤ ਆ ਆਉਣ ਵਾਲੇ ਇਹ ਪ੍ਰਸ਼ੰਸਕ ਆਪਣੇ ਚਹੇਤੇ ਸਿਤਾਰੇ ਲਈ ਇਕ ਗਲੋਬਲ ਜਸ਼ਨ ਲਈ ਤਿਆਰ ਹਨ। 

ਇਹ ਖ਼ਬਰ ਵੀ ਪੜ੍ਹੋ -  ਸਤਿੰਦਰ ਸਰਤਾਜ ਨੂੰ UAE ਦੇ ਸ਼ੇਖ ਸੁਹੇਲ ਮੁਹੰਮਦ ਵਲੋਂ ਖ਼ਾਸ ਸਨਮਾਨ, ਗਾਇਕ ਨੇ ਸਾਂਝੀ ਕੀਤੀ ਤਸਵੀਰ

ਸੂਤਰ ਨੇ ਖੁਲਾਸਾ ਕੀਤਾ, ‘ਡੰਕੀ’ ਉਨ੍ਹਾਂ ਦੇਸ਼ਾਂ ’ਚ ਉਪਲਬਧ ਹੋਵੇਗੀ ਜਿੱਥੇ ਇਹ ਪ੍ਰਸ਼ੰਸਕ ਰਹਿੰਦੇ ਹਨ। ਯਾਤਰਾ ਕਰਨ ਵਾਲੇ ਪ੍ਰਸ਼ੰਸਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਹੈ, ਪਰ 500+ ਦੇ ਕਰੀਬ ਹੋਣ ਦੀ ਉਮੀਦ ਹੈ। 

ਇਹ ਖ਼ਬਰ ਵੀ ਪੜ੍ਹੋ -  ਗਾਇਕ ਤੇ ਗੀਤਕਾਰ ਧਰਮਵੀਰ ਥਾਂਦੀ ਨਾਲ ਖ਼ਾਸ ਗੱਲਬਾਤ, ਜ਼ਿੰਦਗੀ ਬਾਰੇ ਕੀਤੀਆਂ ਅਹਿਮ ਗੱਲਾਂ (ਵੀਡੀਓ)

ਫਿਲਮ ਦਾ ਨਿਰਮਾਣ ਜੀਓ ਸਟੂਡੀਓ, ਰੈੱਡ ਚਿਲੀਜ਼ ਐਂਟਰਟੇਨਮੈਂਟ ਤੇ ਏ. ਰਾਜਕੁਮਾਰ ਹਿਰਾਨੀ ਫਿਲਮਜ਼ ਦੀ ਪੇਸ਼ਕਾਰੀ, ਰਾਜਕੁਮਾਰ ਹਿਰਾਨੀ ਤੇ ਗੌਰੀ ਖਾਨ ਦੁਆਰਾ ਨਿਰਮਿਤ, ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਤੇ ਕਨਿਕਾ ਢਿੱਲੋਂ ਦੁਆਰਾ ਲਿਖੀ ਗਈ ‘ਡੰਕੀ’ ਇਸ ਕ੍ਰਿਸਮਸ ’ਤੇ ਰਿਲੀਜ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News