ਮਹੇਸ਼ ਬਾਬੂ ਨੇ ਖ਼ਰੀਦੀ Range Rover SV ਲਗਜ਼ਰੀ ਕਾਰ, ਕਰੋੜਾਂ ''ਚ ਹੈ ਕੀਮਤ

06/26/2023 4:50:42 PM

ਮੁੰਬਈ - ਸਾਊਥ ਸੁਪਰਸਟਾਰ ਮਹੇਸ਼ ਬਾਬੂ ਲਗਜ਼ਰੀ ਕਾਰਾਂ ਦੇ ਬਹੁਤ ਸ਼ੌਕੀਨ ਹਨ। ਅਦਾਕਾਰ ਦੇ ਗੈਰੇਜ ਵਿੱਚ ਕਈ ਮਹਿੰਗੀਆਂ ਗੱਡੀਆਂ ਹਨ। ਹਾਲ ਹੀ 'ਚ ਮਹੇਸ਼ ਨੇ ਆਪਣੀ ਕਾਰ ਕਲੈਕਸ਼ਨ 'ਚ ਨਵੀਂ ਗੋਲਡਨ ਕਲਰ ਰੇਂਜ ਰੋਵਰ ਐੱਸ.ਵੀ.  ਕਾਰ ਨੂੰ ਸ਼ਾਮਲ ਕੀਤਾ ਹੈ। ਇਸ ਕਾਰ ਦੀ ਕੀਮਤ 5.4 ਕਰੋੜ ਰੁਪਏ ਹੈ।

PunjabKesari

ਇਹ ਵੀ ਪੜ੍ਹੋ : ਸੈਟੇਲਾਈਟ ਸਪੈਕਟ੍ਰਮ ਲਈ ਮਸਕ, ਟਾਟਾ, ਮਿੱਤਲ ਅਤੇ ਐਮਾਜ਼ੋਨ ਇਕ ਪਾਸੇ, ਅੰਬਾਨੀ ਦੂਜੇ ਪਾਸੇ

ਪਾਵਰਟ੍ਰੇਨ

Range Rover SV 4.4 ਲਿਟਰ V8 ਇੰਜਣ ਦੁਆਰਾ ਸੰਚਾਲਿਤ ਹੈ। ਇਹ ਕਾਰ 4.7 ਸੈਕਿੰਡ 'ਚ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਹੇਸ਼ ਬਾਬੂ ਦੀ ਕਲੈਕਸ਼ਨ ਵਿੱਚ Range Rover SV ਤੋਂ ਇਲਾਵਾ Mercedes GL Class 450, Mercedes GLS 350D, BMW 7 Series 730 LD, Audi A8L, Toyota Land Cruiser, Range Rover Vogue ਅਤੇ lamborghini gallardo ਆਦਿ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਜੁਲਾਈ ਮਹੀਨੇ ਕੁੱਲ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News