SHOCKED : ਪ੍ਰਿਯੰਕਾ, ਕੈਟਰੀਨਾ ਸਮੇਤ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ LOVE BITES ਨੇ ਬਟੋਰੀਆਂ ਸੁਰਖੀਆਂ! (pics)
Thursday, Mar 31, 2016 - 03:01 PM (IST)

ਮੁੰਬਈ : ਬਾਲੀਵੁੱਡ ਸਿਤਾਰੇ ਆਪਣੀ ਫਿਲਮ, ਰਿਲੇਸ਼ਨ ਅਤੇ ਨਿਜੀ ਜ਼ਿੰਦਗੀ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਹ ਅਕਸਰ ਵਾਰਡਰੋਬ ਮਾਲਫੰਕਸ਼ਨ ਅਤੇ ਵਿਵਾਦਾਂ ਕਾਰਨ ਸੁਰਖੀਆਂ ਬਟੋਰਦੇ ਰਹੇ ਹਨ। ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੀਆਂ ਕਈ ਤਸਵੀਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜੋ ਅਸਲ ''ਚ ਕਾਫੀ ਸ਼ਰਮਨਾਕ ਹੁੰਦੀਆਂ ਹਨ। ਅਸਲ ''ਚ ਅਸੀਂ ਗੱਲ ਕਰ ਰਹੇ ਹਾਂ ਲਵ ਬਾਈਟਸ ਦੀ, ਜੋ ਹੁਣੇ ਜਿਹੇ ਇਕ ਇਵੈਂਟ ਦੌਰਾਨ ਬਾਲੀਵੁੱਡ ਸਿਤਾਰਿਆਂ ਦੇ ਸਰੀਰ ''ਤੇ ਨਜ਼ਰ ਆਏ ਅਤੇ ਜਿਨ੍ਹਾਂ ਨਿਸ਼ਾਨਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਸਿਤਾਰਿਆਂ ਦੀਆਂ ਕੁਝ ਇਹੋ ਜਿਹੀਆਂ ਤਸਵੀਰਾਂ ਲੈ ਕੇ ਆਏ ਹਾਂ, ਜਿਨ੍ਹਾਂ ''ਚ ਇਨ੍ਹਾਂ ਦੇ ਸਰੀਰ ''ਤੇ ਲਵ ਬਾਈਟਸ ਦੇ ਨਿਸ਼ਾਨ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ''ਚ ਕਰੀਨਾ ਕਪੂਰ, ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ, ਸਲਮਾਨ ਖਾਨ, ਕੈਟਰੀਨਾ ਕੈਫ, ਕੰਗਣਾ ਰਨੌਤ ਵਰਗੇ ਮਸ਼ਹਰੂ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਬੀ-ਟਾਊਨ ਸਿਤਾਰਿਆਂ ਤੋਂ ਇਲਾਵਾ ਟੀ.ਵੀ. ਅਦਾਕਾਰਾ ਕ੍ਰਿਤੀਕਾ ਕਾਮਰ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਪਹਿਲੇ ਸੀਰੀਅਲ ''ਕਿਤਨੀ ਮੁਹੱਬਤ ਹੈਂ'' ਨਾਲ ਕਾਫੀ ਸਿਫਤਾਂ ਬਟੋਰੀਆਂ ਸਨ। ਅੱਗੇ ਦੇਖੋ ਤਸਵੀਰਾਂ—