ਕਰਿਸ਼ਮਾ ਕਪੂਰ ਦੀਆਂ ਇਨ੍ਹਾਂ ਖ਼ੂਬਸੂਰਤ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਕਹੋਂਗੇ 90 ਦੇ ਦਹਾਕੇ ਦੀ 'ਡ੍ਰੀਮ ਗਰਲ'

Saturday, Jun 05, 2021 - 02:09 PM (IST)

ਕਰਿਸ਼ਮਾ ਕਪੂਰ ਦੀਆਂ ਇਨ੍ਹਾਂ ਖ਼ੂਬਸੂਰਤ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਕਹੋਂਗੇ 90 ਦੇ ਦਹਾਕੇ ਦੀ 'ਡ੍ਰੀਮ ਗਰਲ'

ਮੁੰਬਈ-ਅੱਜ ਕੱਲ ਰੇਸ਼ਮ ਦੀਆਂ ਸਾੜ੍ਹੀਆਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਜਿਹੀ ਸਥਿਤੀ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਨੂੰ ਵੀ ਰੇਸ਼ਮ ਦੀਆਂ ਸਾੜੀਆਂ ਬਹੁਤ ਪਸੰਦ ਹਨ।  ਕਰਿਸ਼ਮਾ ਕਪੂਰ ਨੇ ਆਪਣੀ ਪ੍ਰਿੰਟਿਡ ਸਾੜ੍ਹੀ ਨੂੰ ਕਲਾਸਿਕ ਬੇਜ ਬਲੇਜ਼ਰ ਜੈਕੇਟ ਅਤੇ ਬੈਲਟ ਨਾਲ ਪਾਇਆ। ਇਹ ਲੁੱਕ ਕਰਿਸ਼ਮਾ ਦੇ ਬਾਕੀ ਲੁੱਕ ਤੋਂ ਬਿਲਕੁੱਲ ਵੱਖਰਾ ਸੀ।

PunjabKesari
ਸਬਿਆਸਾਚੀ ਦੁਆਰਾ ਕਲਾਸਿਕ ਰੈੱਡ ਸ਼ਿਫਨ ਸਾੜ੍ਹੀ ਵਿੱਚ ਕਰਿਸ਼ਮਾ ਕਪੂਰ ਦੀ ਇੱਕ ਸਭ ਤੋਂ ਹੈਰਾਨਕੁਨ ਲੁੱਕ। 

PunjabKesari
ਅਭਿਨੇਤਰੀ ਨੇ ਸਾਦਗੀ ਨਾਲ ਇੱਕ ਕਲਾਸਿਕ ਸਿਲਕ ਸਾੜ੍ਹੀ ਮੇਲ ਖਾਂਦੇ ਬਲਾਊਜ਼ ਦੇ ਨਾਲ ਪਾਈ। 

PunjabKesari
ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਸੀਕਵੈਂਸ ਸਾੜ੍ਹੀ ਹਰ ਕਿਸੇ ਦੇ ਦਿਲ ਨੂੰ ਲੁੱਟ ਲਵੇਗੀ। ਕਰਿਸ਼ਮਾ ਨੇ ਇਸ ਨੂੰ ਸਟ੍ਰੈਪੀ ਬਲਾਊਜ਼ ਨਾਲ ਪੇਅਰ ਕੀਤਾ। 

PunjabKesari
ਸਬਿਆਸਾਚੀ ਦੁਆਰਾ ਡਿਜ਼ਾਇਨ ਕੀਤਾ ਗਿਆ ਇਹ ਖੂਬਸੂਰਤ ਲਹਿੰਗਾ ਕਰਿਸ਼ਮਾ ਕਪੂਰ ਦੀ ਸੁੰਦਰਤਾ ਨੂੰ ਵਧਾ ਰਿਹਾ ਹੈ। 

PunjabKesari


author

Aarti dhillon

Content Editor

Related News