ਲੈਕਮੇ ਫੈਸ਼ਨ ਵੀਕ 2021 : ਕਰੀਨਾ ਤੋਂ ਲੈ ਕੇ ਮਲਾਇਕਾ ਤੱਕ ਇਨ੍ਹਾਂ ਹਸੀਨਾਵਾਂ ਨੇ ਬਿਖੇਰਿਆ ਹੁਸਨ ਦਾ ਜਲਵਾ

Monday, Oct 11, 2021 - 03:59 PM (IST)

ਲੈਕਮੇ ਫੈਸ਼ਨ ਵੀਕ 2021 : ਕਰੀਨਾ ਤੋਂ ਲੈ ਕੇ ਮਲਾਇਕਾ ਤੱਕ ਇਨ੍ਹਾਂ ਹਸੀਨਾਵਾਂ ਨੇ ਬਿਖੇਰਿਆ ਹੁਸਨ ਦਾ ਜਲਵਾ

ਮੁੰਬਈ (ਬਿਊਰੋ) - ਇਨ੍ਹੀਂ ਦਿਨੀਂ ਮੁੰਬਈ 'ਚ 'ਲੈਕਮੇ ਫ਼ੈਸ਼ਨ ਵੀਕ' ਚੱਲ ਰਿਹਾ ਹੈ, ਜਿਸ 'ਚ ਬਾਲੀਵੁੱਡ ਹਸੀਨਾਵਾਂ ਆਪਣੇ ਹੁਸਨ ਦੇ ਜਲਵੇ ਦਿਖਾਉਂਦੀਆਂ ਨਜ਼ਰ ਆ ਰਹੀਆਂ ਹਨ। 

PunjabKesari

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਸਟਨਿੰਗ ਬਰਾਈਡਲ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਲਾਲ ਰੰਗ ਦਾ ਲਹਿੰਗਾ ਚੋਲੀ ਅਤੇ ਮੈਚਿੰਗ ਦੁਪੱਟਾ ਲਿਆ ਹੋਇਆ ਸੀ। 

PunjabKesari

ਉੱਥੇ ਹੀ ਅਦਾਕਾਰਾ ਸ਼ਰਧਾ ਕਪੂਰ ਨੇ ਬਲੈਕ ਬਿਊਟੀ ਬਣ ਕੇ ਡਿਜ਼ਾਈਨਰ ਅਨਾਮਿਕਾ ਖੰਨਾ ਲਈ ਰੈਂਪ ਵਾਕ ਕੀਤਾ। 

PunjabKesari

ਕਾਜਲ ਅਗਰਵਾਲ ਨੇ ਆਪਣੇ ਪਤੀ ਨਾਲ ਰੈਂਪ ਵਾਕ ਕੀਤਾ। ਉਨ੍ਹਾਂ ਨੇ ਵ੍ਹਾਈਟ ਕਾਫਤਾਨ ਪਾਇਆ ਹੋਇਆ ਸੀ। 

PunjabKesari

ਉੱਥੇ ਹੀ ਅਨਿਲ ਕਪੂਰ ਬਲੈਕ ਐਂਡ ਵ੍ਹਾਈਟ ਡਰੈੱਸ 'ਚ ਕੈਜ਼ੁਅਲ ਲੁੱਕ 'ਚ ਨਜ਼ਰ ਆਏ। 

PunjabKesari

ਕਰੀਨਾ ਕਪੂਰ ਖ਼ਾਨ ਨੇ ਇਸ ਈਵੈਂਟ ਦੌਰਾਨ ਸਿਲਵਰ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ।

PunjabKesari

ਇਨ੍ਹਾਂ ਦੇ ਇਲਾਵਾ ਸੋਹਾ ਅਲੀ ਖ਼ਾਨ, ਮਨੀਸ਼ ਮਲਹੋਤਰਾ, ਚਿਤਰਾਂਗਦਾ ਸਿੰਘ, ਦਿਵਿਆ ਖੋਸਲਾ ਕੁਮਾਰ ਅਤੇ ਅਨਾਮਿਕਾ ਖੰਨਾ ਵੀ ਫੈਸ਼ਨ ਵੀਕ ਈਵੈਂਟ ਦਾ ਹਿੱਸਾ ਬਣੇ।

PunjabKesari

ਚਿਤਰਾਂਗਦਾ ਸਿੰਘ

PunjabKesari

ਤਾਪਸੀ ਪਨੂੰ

PunjabKesari

ਮਨੀਸ਼ ਮਲਹੋਤਰਾ


author

sunita

Content Editor

Related News