ਭਰਾ ਦੇ ਵਿਆਹ ’ਚ ਗੁਰਲੇਜ ਅਖਤਰ ਨੇ ਕੌਰ ਬੀ ਨਾਲ ਨੱਚ-ਨੱਚ ਪੱਟੀਆਂ ਧੂੜਾਂ, ਵੀਡੀਓਜ਼ ਹੋਈਆਂ ਵਾਇਰਲ

Tuesday, Nov 17, 2020 - 03:18 PM (IST)

ਭਰਾ ਦੇ ਵਿਆਹ ’ਚ ਗੁਰਲੇਜ ਅਖਤਰ ਨੇ ਕੌਰ ਬੀ ਨਾਲ ਨੱਚ-ਨੱਚ ਪੱਟੀਆਂ ਧੂੜਾਂ, ਵੀਡੀਓਜ਼ ਹੋਈਆਂ ਵਾਇਰਲ

ਜਲੰਧਰ (ਬਿਊਰੋ)– ਪੰਜਾਬੀ ਗਾਇਕਾ ਗੁਰਲੇਜ ਅਖਤਰ ਦਾ ਭਰਾ ਸ਼ਹਿਨਾਜ਼ ਅਖਤਰ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝਿਆ। ਗੁਰਲੇਜ ਸਮੇਂ-ਸਮੇਂ ’ਤੇ ਆਪਣੇ ਭਰਾ ਦੇ ਵਿਆਹ ਸਮਾਗਮ ਦੀਆਂ ਖਾਸ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਉਸ ਵਲੋਂ ਪੰਜਾਬੀ ਗਾਇਕਾ ਕੌਰ ਬੀ ਨਾਲ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਦੋਵੇਂ ਨੱਚ-ਨੱਚ ਧੂੜਾਂ ਪੱਟ ਰਹੀਆਂ ਹਨ। ਗੁਰਲੇਜ ਅਖਤਰ ਵੀਡੀਓ ਸਾਂਝੀ ਕਰਦਿਆਂ ਲਿਖਦੀ ਹੈ, ‘Bahot sohni video bani aa siso ehde vich aapnapn najar aa reha sachi nazar na lagge kise di🧿😇loves u so much 🤗🤗😘😘@kaurbmusic🤗🤗.’

 
 
 
 
 
 
 
 
 
 
 
 
 
 
 
 

A post shared by Gurlej Akhtar (@gurlejakhtarmusic)

ਉਥੇ ਕੌਰ ਬੀ ਵਲੋਂ ਵੀ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਕੌਰ ਬੀ ਲਿਖਦੀ ਹੈ, ‘Jine E Vadiya Vocalist Ohne e Vadiya Insaan Didi😘 Te Es Gl nu Mere Walo Hr war di Tara Pehal, #Yaariyan lyi Othe fe Jatti Hamesha Khadh di Lvu @gurlejakhtarmusic didi @kulwinder_kally Paji u always love me like ur kid ❤️🤗 Bhut Bhut Mubarka @shehnazakhtarofficial Veere de Viyah diya Saare Pariwar nu 💃🎉🙏 Lv this song didi👌 Nd This Suit Styled by👉 Me😇❤️.’

 
 
 
 
 
 
 
 
 
 
 
 
 
 
 
 

A post shared by KaurB🔥 (@kaurbmusic)

ਦੋਵਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਵੀਡੀਓਜ਼ ਨੂੰ ਉਨ੍ਹਾਂ ਦੇ ਫੈਨਜ਼ ਵੀ ਖੂਬ ਇੰਜੁਆਏ ਕਰ ਰਹੇ ਹਨ।


author

Rahul Singh

Content Editor

Related News