ਹੰਸਲ ਮਹਿਤਾ ਦੀ ‘ਦਿ ਬਕਿੰਘਮ ਮਰਡਰਜ਼’ ਸਤੰਬਰ ’ਚ ਹੋਵੇਗੀ ਰਿਲੀਜ਼

Tuesday, Jul 02, 2024 - 09:43 AM (IST)

ਹੰਸਲ ਮਹਿਤਾ ਦੀ ‘ਦਿ ਬਕਿੰਘਮ ਮਰਡਰਜ਼’ ਸਤੰਬਰ ’ਚ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) - ‘ਵੀਰੇ ਦੀ ਵੈਡਿੰਗ’ ਤੇ ‘ਕ੍ਰਿਊ’ ਵਰਗੀਆਂ ਸਫਲ ਫਿਲਮਾਂ ਤੋਂ ਬਾਅਦ ਕਰੀਨਾ ਕਪੂਰ ਖਾਨ ਤੇ ਏਕਤਾ ਕਪੂਰ ਹੰਸਲ ਮਹਿਤਾ ਦੀ ਫਿਲਮ ‘ਦਿ ਬਕਿੰਘਮ ਮਰਡਰਜ਼’ ਲਈ ਇਕ ਵਾਰ ਫਿਰ ਇਕੱਠੀਆਂ ਆ ਗਈਆਂ ਹਨ। ਇਸ ਫਿਲਮ ਰਾਹੀਂ ਕਰੀਨਾ ਕਪੂਰ ਨੂੰ ਵੀ ਸਹਿ-ਨਿਰਮਾਤਾ ਵਜੋਂ ਪੇਸ਼ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਹ ਫਿਲਮ 13 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੇ ਆਪਣੇ ਦਿਲਚਸਪ ਪੋਸਟਰ ਨਾਲ ਉਤਸ਼ਾਹ ਦਾ ਮਾਹੌਲ ਬਣਾਇਆ ਹੈ, ਜੋ ਇਸਦੀ ਡੂੰਘੀ ਤੇ ਰੋਮਾਂਚ ਭਰੀ ਦੁਨੀਆ ਦੀ ਝਲਕ ਪੇਸ਼ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News