ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਨਾਲ ਸਾਂਝੀ ਕੀਤੀ ਤਸਵੀਰ, ਲਿਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

08/21/2020 10:35:50 AM

ਜਲੰਧਰ (ਬਿਊਰੋ) - ਪ੍ਰਸਿੱਧ ਅਦਾਕਾਰ ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੀ ਧੀ ਅਨਾਇਰਾ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ । ਕਪਿਲ ਸ਼ਰਮਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਕ ਬਹੁਤ ਹੀ ਪਿਆਰਾ ਅਤੇ ਭਾਵੁਕ ਕੈਪਸ਼ਨ ਵੀ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਮੇਰੀ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਚੀਜ਼ਾਂ ਜੋ ਮੈਂ ਆਪਣੀ ਜ਼ਿੰਦਗੀ ‘ਚ ਹਾਸਲ ਕੀਤੀਆਂ ਨੇ ਉਨ੍ਹਾਂ ਵਿਚੋਂ ਪ੍ਰਮਾਤਮਾ ਵੱਲੋਂ ਬਖਸ਼ਿਆ ਗਿਆ ਬਿਹਤਰੀਨ ਤੋਹਫ਼ਾ ਹੈ ਮੇਰੀ ਧੀ ਅਨਾਇਰਾ’।

 
 
 
 
 
 
 
 
 
 
 
 
 
 

“For all the things my hands have held, the best by far is you.” Thank u god for this beautiful gift 😍 #anayra #daughter #unconditionallove #daughtersarethebest 🤗 #gratitude 🙏

A post shared by Kapil Sharma (@kapilsharma) on Aug 20, 2020 at 1:38am PDT

ਅਨਾਇਰਾ ਇਸ ਤਸਵੀਰ ‘ਚ ਬਹੁਤ ਹੀ ਕਿਊਟ ਦਿਖਾਈ ਦੇ ਰਹੀ ਹੈ । ਬੇਬੀ ਪਿੰਕ ਕਲਰ ਦੀ ਡਰੈੱਸ ਅਤੇ ਸਿਰ ‘ਤੇ ਸਕਾਰਫ ਨਾਲ ਉਹ ਬਿਲਕੁਲ ਰਬੜ ਦੇ ਬਾਵੇ ਵਾਂਗ ਸੋਹਣੀ ਲੱਗ ਰਹੀ ਹੈ । ਅਨਾਇਰਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਜ਼ੋਰਾ ਰੰਧਾਵਾ ਸਣੇ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟਸ ਕੀਤੇ ਹਨ ।

 
 
 
 
 
 
 
 
 
 
 
 
 
 

Happy Independence Day 🇮🇳 🥳🥳🥳🥳🥳🥳🥳🥳🥳 #15august #1947 #India #indian #freedom

A post shared by Kapil Sharma (@kapilsharma) on Aug 14, 2020 at 10:11pm PDT

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਨਾਇਰਾ ਦਾ ਜਨਮ ਹੋਇਆ ਸੀ ਅਤੇ ਇਸ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ‘ਤੇ ਦਿੱਤੀ ਸੀ।

 

 
 
 
 
 
 
 
 
 
 
 
 
 
 

Jai mata di 🙏 #ashtami #kanjakpoojan #daddysgirl #anayra #daughter 😍 #3monthsold #gratitude 🙏 🧿

A post shared by Kapil Sharma (@kapilsharma) on Apr 1, 2020 at 6:32am PDT


sunita

Content Editor

Related News