ਦੀਪ ਸਿੱਧੂ ਬਾਰੇ ਗੱਲ ਕਰ ਭਾਵੁਕ ਹੋਇਆ ਜਗਦੀਪ ਸਿੱਧੂ (ਵੀਡੀਓ)

Friday, Mar 04, 2022 - 02:32 PM (IST)

ਦੀਪ ਸਿੱਧੂ ਬਾਰੇ ਗੱਲ ਕਰ ਭਾਵੁਕ ਹੋਇਆ ਜਗਦੀਪ ਸਿੱਧੂ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਡਾਇਰੈਕਟਰ ਤੇ ਰਾਈਟਰ ਜਗਦੀਪ ਸਿੱਧੂ ਨਾਲ ਹਾਲ ਹੀ ’ਚ ਖ਼ਾਸ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਜਿਥੇ ਜਗਦੀਪ ਸਿੱਧੂ ਨਾਲ ਉਸ ਦੇ ਕੰਮਕਾਜ ਬਾਰੇ ਗੱਲਬਾਤ ਹੋਈ, ਉਥੇ ਮਰਹੂਮ ਦੀਪ ਸਿੱਧੂ ਦਾ ਵੀ ਜ਼ਿਕਰ ਹੋਇਆ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਜਗਦੀਪ ਸਿੱਧੂ ਇਸ ਦੌਰਾਨ ਦੀਪ ਸਿੱਧੂ ਬਾਰੇ ਗੱਲਬਾਤ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਇੰਟਰਵਿਊ ਦੌਰਾਨ ਦੀਪ ਸਿੱਧੂ ਦੇ ਸਫਰ ਬਾਰੇ ਦੱਸਿਆ। ਜਗਦੀਪ ਨੇ ਕਿਹਾ ਕਿ ਦੀਪ ਸਿੱਧੂ ਨੇ ਆਪਣੇ ਸਫਰ ਦੌਰਾਨ ਕਈ ਚੀਜ਼ਾਂ ਦੇਖੀਆਂ।

ਇਸ ਇੰਟਰਵਿਊ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News