ਜੈਕੀ ਸ਼ਰਾਫ ਦੀ ਧੀ ਕ੍ਰਿਸ਼ਨਾ ਦੀਆਂ ਹੌਟ ਤਸਵੀਰਾਂ ਨੇ ਫਿਰ ਲਗਾਈ ਇੰਟਰਨੈੱਟ ''ਤੇ ਅੱਗ

Thursday, Sep 23, 2021 - 01:44 PM (IST)

ਜੈਕੀ ਸ਼ਰਾਫ ਦੀ ਧੀ ਕ੍ਰਿਸ਼ਨਾ ਦੀਆਂ ਹੌਟ ਤਸਵੀਰਾਂ ਨੇ ਫਿਰ ਲਗਾਈ ਇੰਟਰਨੈੱਟ ''ਤੇ ਅੱਗ

ਮੁੰਬਈ- ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਦੀ ਧੀ ਅਤੇ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਚਾਹੇ ਫਿਲਮੀਂ ਇੰਡਸਟਰੀ ਤੋਂ ਦੂਰ ਹੈ ਪਰ ਉਹ ਹਮੇਸ਼ਾ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਜੈਕੀ ਸ਼ਰਾਫ ਦੀ ਧੀ ਕਦੇ ਪਰਸਨਲ ਜ਼ਿੰਦਗੀ ਤਾਂ ਕਦੇ ਆਪਣੀਆਂ ਤਸਵੀਰਾਂ ਦੀ ਵਜ੍ਹਾ ਨਾਲ ਚਰਚਾ 'ਚ ਬਣੀ ਰਹਿੰਦੀ ਹੈ। ਕ੍ਰਿਸ਼ਨਾ ਸ਼ਰਾਫ ਦੀ ਸੋਸ਼ਲ ਮੀਡੀਆ 'ਤੇ ਕਾਫੀ ਚੰਗੀ ਖਾਸੀ ਫੈਨ ਫੋਲੋਇੰਗ ਹੈ।

PunjabKesari
ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵੱਖ-ਵੱਖ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਰਹੀ ਕ੍ਰਿਸ਼ਨਾ ਸ਼ਰਾਫ ਨੇ ਇਕ ਵਾਰ ਫਿਰ ਆਪਣੇ ਨਵੇਂ ਫੋਟੋਸ਼ੂਟ ਦੀਆਂ ਧਮਾਕੇਦਾਰ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।

PunjabKesari

ਕ੍ਰਿਸ਼ਨਾ ਇਨ੍ਹਾਂ ਤਸਵੀਰਾਂ 'ਚ ਬਲੈਕ ਪੈਂਟ ਅਤੇ ਸਪੋਰਟ ਬ੍ਰਾਅ 'ਚ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਟਾਈਗਰ ਦੀ ਭੈਣ ਕੈਮਰੇ ਦੇ ਸਾਹਮਣੇ ਕਾਤਿਲਾਨਾ ਅੰਦਾਜ਼ 'ਚ ਆਪਣੀ ਹੌਟ ਫਿਗਰ ਫਲਾਂਟ ਕਰ ਰਹੀ ਹੈ। ਆਓ ਦੇਖਦੇ ਹਾਂ ਕ੍ਰਿਸ਼ਨਾ ਸ਼ਰਾਫ ਦੀਆਂ ਹੌਟ ਐਂਡ ਬੋਲਡ ਤਸਵੀਰਾਂ...

PunjabKesari

PunjabKesari

PunjabKesariPunjabKesari


author

Aarti dhillon

Content Editor

Related News