‘ਦਿ ਨਾਈਟ ਮੈਨੇਜਰ-2’ ਦੇ ਪ੍ਰਮੀਅਰ ’ਤੇ ਪਹੁੰਚੇ ਬਾਲੀਵੁੱਡ ਸਟਾਰਸ

07/01/2023 12:42:32 PM

ਮੁੰਬਈ (ਬਿਊਰੋ) - ਅਦਾਕਾਰ ਅਨਿਲ ਕਪੂਰ, ਆਦਿਤਿਆ ਰਾਏ ਕਪੂਰ ਅਤੇ ਅਭਿਨੇਤਰੀ ਸ਼ੋਭਿਤਾ ਧੁਲੀਪਾਲਾ, ਤਿਲੋਤਮਾ ਸ਼ੋਮਾ ਸਟਾਰਰ ਵੈਬ ਸੀਰੀਜ਼ ‘ਦਿ ਨਾਈਟ ਮੈਨੇਜਰ-2’ ਦਾ ਸਪੈਸ਼ਲ ਪ੍ਰਮੀਅਰ ਰੱਖਿਆ ਗਿਆ।

PunjabKesari

ਵੈਬ ਸੀਰੀਜ਼ ਦੀ ਸਟਾਰ ਕਾਸਟ ਤੋਂ ਇਲਾਵਾ ਦਿਸ਼ਾ ਪਟਾਨੀ, ਅੰਮ੍ਰਿਤਾ ਸੁਭਾਸ਼, ਮਹੀਪ ਕਪੂਰ, ਫਾਮਿਤਾ ਸਨ੍ਹਾ ਸ਼ੇਖ, ਵਿਦਿਆ ਬਾਲਨ ਅਤੇ ਸਿਧਾਰਥ ਰਾਏ ਕਪੂਰ ਨੂੰ ਸਪਾਟ ਕੀਤਾ ਗਿਆ।

PunjabKesari

ਅਨਿਲ ਕਪੂਰ ਨੇ ‘ਦਿ ਨਾਈਟ ਮੈਨੇਜਰ 2’ ’ਚ ਸਾਰਿਆਂ ਦੀਆਂ ਉਮੀਦਾਂ ਤੋਂ ਵੱਧ ਲੋਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਕਾਬਲੀਅਤ ਦਿਖਾਈ ਹੈ।

PunjabKesari

ਇਕ ਕਾਰੋਬਾਰੀ ਟਾਈਕੂਨ ਦੇ ਮਨਮੋਹਕ ਚਿਹਰੇ ਤੋਂ ਇਕ ਖਤਰਨਾਕ ਵਿਰੋਧੀ ਵਿਚ ਬਦਲਣ ਦੀ ਉਸਦੀ ਯੋਗਤਾ ਅਸਾਧਾਰਣ ਤੋਂ ਘੱਟ ਨਹੀਂ ਹੈ। 

PunjabKesari

ਸ਼ੋਅ ਵਿਚ ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਵੱਲੋਂ ਸਰਬਸੰਮਤੀ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਮੰਨਿਆ ਹੈ।

PunjabKesari

ਅਭਿਨੇਤਾ ਦਾ ਸ਼ੈਲੀ ਰੁੰਗਟਾ ਦਾ ਕਿਰਦਾਰ ਸ਼ਾਨਦਾਰ ਹੈ, ਜੋ ਸੋਚੀ-ਸਮਝੀ ਚਾਲ ਅਤੇ ਭਿਆਨਕ ਮੁਸਕੁਰਾਹਟ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ।

PunjabKesari

PunjabKesari
 


sunita

Content Editor

Related News