ਹੌਟ ਪੂਨਮ ਪਾਂਡੇ ਨੇ ਕ੍ਰਿਸਮਿਸ ਤੋਂ ਪਹਿਲਾਂ ਟਵਿੱਟਰ ''ਤੇ ਦਿੱਤਾ ਅਸ਼ਲੀਲ ਮੈਸੇਜ! (ਦੇਖੋ ਤਸਵੀਰਾਂ)

Monday, Dec 21, 2015 - 03:29 PM (IST)

 ਹੌਟ ਪੂਨਮ ਪਾਂਡੇ ਨੇ ਕ੍ਰਿਸਮਿਸ ਤੋਂ ਪਹਿਲਾਂ ਟਵਿੱਟਰ ''ਤੇ ਦਿੱਤਾ ਅਸ਼ਲੀਲ ਮੈਸੇਜ! (ਦੇਖੋ ਤਸਵੀਰਾਂ)

ਮੁੰਬਈ—ਹਮੇਸ਼ਾ ਆਪਣੇ ਕਾਰਨਾਮਿਆਂ ਕਾਰਨ ਚਰਚਾ ''ਚ ਰਹਿਣ ਵਾਲੀ ਹੌਟ ਅਭਿਨੇਤਰੀ ਪੂਨਮ ਪਾਂਡੇ ਇਕ ਵਾਰ ਫਿਰ ਕੁਝ ਧਮਾਕੇਦਾਰ ਕਰਨ ਵਾਲੀ ਹੈ। ਪੂਨਮ ਹਾਲ ਹੀ ''ਚ ਆਪਣੇ ਟਵਿੱਟਰ ਫੈਨਜ਼ ਨੂੰ 25 ਦਸੰਬਰ ਕ੍ਰਿਸਮਿਸ ਵਾਲੇ ਦਿਨ ਆਪਣੀ ਖਾਸ ਵੀਡੀਓ ਦਾ ਤੋਹਫਾ ਦੇਵੇਗੀ। ਪੂਨਮ ਨੇ ਫਰਵਰੀ 2011 ''ਚ ਮਾਈਕਰੋ ਬਲਾਗਿੰਗ ਵੈੱਬਸਾਈਟ ਟਵਿੱਟਰ ''ਤੇ ਸ਼ੁਰੂਆਤ ਕੀਤੀ, ਇਸ ਤੋਂ ਬਾਅਦ ਉਸ ਨੇ 7,18,057 ਪ੍ਰਸ਼ੰਸਕ ਹਨ। ਪੂਨਮ ਨੇ ਕਿਹਾ ਮੈਂ ਜਦੋਂ ਤੋਂ ਟਵਿੱਟਰ ਨਾਲ ਜੁੜੀ ਹਾਂ ਮੇਰੇ ਕਾਫੀ ਫੈਨਜ਼ ਹੋ ਗਏ ਹਨ। ਉਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਤੇ ਮੇਰੀ ਪ੍ਰਸ਼ੰਸਾ ਕੀਤੀ ਪਰ ਉਨ੍ਹਾਂ ਦੀ ਸ਼ਿਕਾਇਤ ਹੈ ਕਿ ਮੈਂ ਨਿਯਮਿਤ ਰੂਪ ਨਾਲ ਪੂਰੀ ਵੀਡੀਓ ਅਪਲੋਡ ਨਹੀਂ ਕਰ ਰਹੀ ਹਾਂ, ਇਸ ਲਈ ਮੈਂ ਸੋਚਿਆ ਕਿ ਮੈਂ ਅਸ਼ਲੀਲ ਵੀਡੀਓ ਸਾਂਝੀ ਕਰਾਂ ਅਤੇ ਕ੍ਰਿਸਮਿਸ ਨੂੰ ਬਿਹਤਰ ਹੋਰ ਕਿਹੜਾ ਮੌਕਾ  ਹੋ ਸਕਦਾ ਹੈ। ''ਨਸ਼ਾ'' ਫਿਲਮ ਦੀ ਅਦਾਕਾਰਾ ਨੇ ਪਿਛਲੇ ਸਾਲ ਦੀ ਸ਼ੁਰੂਆਤ ''ਚ ਇਕ ਵੀਡੀਓ ਸਾਂਝੀ ਕੀਤੀ ਸੀ ਉਸ ਨੇ ਕਿਹਾ ਹੈ ਕਿ ਮੇਰਾ ਟੀਚਾ ਪਿਛਲੀ ਯੋਗਾ ਵੀਡੀਓ ਤੋਂ ਜ਼ਿਆਦਾ ਹੌਟ ਵੀਡੀਓ ਬਣਾਉਣ ਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਵੀ ਹਿੱਟ ਹੋਵੇਗੀ।


Related News