52 ਸਾਲਾਂ ਦੀ ਇਸ ਹੌਟ ਅਦਾਕਾਰਾ ਨੇ ਦਿਖਾਈ ਬਿਕਨੀ ''ਚ ਆਪਣੀ ਬਾਡੀ
Wednesday, Jun 08, 2016 - 01:50 PM (IST)

ਮੁੰਬਈ—ਇਨ੍ਹਾਂ ਦਿਨੀਂ ਟੀ. ਵੀ. ਅਦਾਕਾਰਾ ਯੋਲਾਂਡਾ ਹੈਡਿਡ ਇੰਸਟਾਗ੍ਰਾਮ ਅਕਾਉਂਟ ''ਤੇ ਆਪਣੀ ਹੌਟ ਬਾਡੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 52 ਸਾਲਾਂ ਹੈਡਿਡ ਅੱਜਕਲ ਛੁੱਟੀਆਂ ਮਨਾਉਂਦੀ ਨਜ਼ਰ ਆ ਰਹੀ ਹੈ। ਜਿੱਥੇ ਉਨ੍ਹਾਂ ਨੇ ਬਿਕਨੀ ਪਾ ਕੇ ਸ਼ੂਟ ਕਰਵਾਇਆ ਹੈ।
ਖਾਸ ਗੱਲ ਇਹ ਹੈ ਕਿ ਹੈਡਿਡ ਨੇ ਇਨ੍ਹਾਂ ਤਸਵੀਰਾਂ ''ਚ ਮੇਅਕੱਪ ਨਹੀਂ ਕੀਤਾ ਹੋਇਆ ਹੈ। 3 ਬੱਚਿਆ ਦੀ ਮਾਂ ਆਪਣੇ ਸਰੀਰ ਦਾ ਬਹੁਤ ਖਿਆਲ ਰੱਖਦੀ ਹੈ।