ਚਿੱਟੇ ਰੰਗ ਦੀ ਡਰੈੱਸ ’ਚ ਸਪਾਟ ਹੋਈ ਹਿਨਾ ਖ਼ਾਨ (ਤਸਵੀਰਾਂ)

2/27/2021 5:41:29 PM

ਮੁੰਬਈ: ਅਦਾਕਾਰਾ ਹਿਨਾ ਖ਼ਾਨ ਹਮੇਸ਼ਾ ਹੀ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਮਸ਼ਹੂਹਰ ਹੋਈ ਅਦਾਕਾਰਾ ਦੇ ਪ੍ਰਸ਼ੰਸਕ ਬੇਹੱਦ ਦੀਵਾਨੇ ਹਨ। ਉਹ ਪ੍ਰਸ਼ੰਸ਼ਕਾਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਕੁਝ ਦਿਨ ਪਹਿਲਾਂ ਹਿਨਾ ਖ਼ਾਨ ਦੀਆਂ ਪਰਪਲ ਰੰਗ ਦੀ ਡਰੈੱਸ ’ਚ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਸਨ। ਹੁਣ ਅਦਾਕਾਰਾ ਮੁੰਬਈ ਦੀਆਂ ਸੜਕਾਂ ’ਤੇ ਚਿੱਟੇ ਰੰਗ ਦੀ ਡਰੈੱਸ ’ਚ ਸਪਾਟ ਕੀਤੀ ਗਈ ਜਿਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈਆਂ।

PunjabKesariਹਿਨਾ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਹਿਨਾ ਨੇ ਚਿੱਟੇ ਰੰਗ ਦੀ ਡਰੈੱਸ ਪਹਿਨੀ ਸੀ ਜਿਸ ’ਚ ਉਹ ਬੇਹੱਦ ਬੋਲਡ ਲੱਗ ਰਹੀ ਸੀ।

PunjabKesari
ਮਿਨੀਮਲ ਮੇਕਅੱਪ, ਸਮੋਕੀ ਅੱਖਾਂ ਅਤੇ ਨਿਊਡ ਸ਼ੇਡ ਦੀ ਲਿਪਸਟਿਕ ਨਾਲ ਹਿਨਾ ਖ਼ਾਨ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ।

PunjabKesari

PunjabKesari


Aarti dhillon

Content Editor Aarti dhillon